ਪੂਜਾ ਦੌਰਾਨ ਇਸ ਤਰ੍ਹਾਂ ਜਗਾਓ ਦੀਵੇ, ਪੂਰੀ ਹੋਵੇਗੀ ਮਨੋਕਾਮਨਾ

ਹਿੰਦੂ ਧਰਮ ਵਿਚ ਸਵੇਰੇ-ਸ਼ਾਮ ਭਗਵਾਨ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ।

ਅਜਿਹਾ ਕਰਨ ਨਾਲ ਵਿਅਕਤੀ ਨੂੰ ਸ਼ੁਭ ਲਾਭ ਮਿਲਦਾ ਹੈ।

ਸਹੀ ਦਿਸ਼ਾ ਅਤੇ ਸਹੀ ਸਮੇਂ 'ਤੇ ਦੀਵਾ ਜਗਾਉਣ ਨਾਲ ਕਈ ਫਾਇਦੇ ਹੁੰਦੇ ਹਨ।

ਰੋਜ਼ਾਨਾ ਦੀਵਾ ਜਗਾਉਣ ਨਾਲ ਘਰ 'ਚ ਸਕਾਰਾਤਮਕਤਾ ਬਣੀ ਰਹਿੰਦੀ ਹੈ।

ਅਜਿਹਾ ਮੰਨਿਆ ਜਾਂਦਾ ਹੈ ਕਿ ਤੇਲ ਦਾ ਦੀਵਾ ਹਮੇਸ਼ਾ ਸੱਜੇ ਪਾਸੇ ਰੱਖਣਾ ਚਾਹੀਦਾ ਹੈ।

ਇਸ ਨੂੰ ਬਿਲਕੁਲ ਪ੍ਰਮਾਤਮਾ ਦੀ ਮੂਰਤੀ ਦੇ ਸਾਹਮਣੇ ਜਲਾਉਣਾ ਚਾਹੀਦਾ ਹੈ।

ਦੀਵਾ ਜਗਾਉਂਦੇ ਸਮੇਂ ਧਿਆਨ ਰੱਖੋ ਕਿ ਦੀਵਾ ਬੁਝ ਨਾ ਜਾਵੇ।

ਹਿੰਦੂ ਧਰਮ ਵਿੱਚ ਪੂਜਾ ਦੌਰਾਨ ਦੀਵਾ ਬੁਝਾਉਣਾ ਅਸ਼ੁਭ ਮੰਨਿਆ ਜਾਂਦਾ ਹੈ।