ਇਲੈਕਟ੍ਰਿਕ ਹਾਈਪਰਕਾਰ

LOTUS ਦੀ 

ਬ੍ਰਿਟਿਸ਼ ਕਾਰ ਕੰਪਨੀ Lotus ਨੇ ਹਾਈਪਰਕਾਰ Eletre ਨੂੰ ਲਾਂਚ ਕੀਤਾ ਹੈ

ਕੰਪਨੀ ਦਾ ਦਾਅਵਾ- ਸਿੰਗਲ ਚਾਰਜਿੰਗ 'ਚ 600 ਕਿਲੋਮੀਟਰ ਚੱਲੇਗੀ

20 ਮਿੰਟਾਂ ਵਿੱਚ 10 ਤੋਂ 80% ਚਾਰਜਿੰਗ ਦਾ ਫੀਚਰ

Eletre ਵੇਰੀਐਂਟ ਦੀ ਕੀਮਤ- 2.55 ਕਰੋੜ ਰੁਪਏ

Eletre S ਵੇਰੀਐਂਟ ਕੀਮਤ- 2.75 ਕਰੋੜ ਰੁਪਏ

Eletre R ਵੇਰੀਐਂਟ ਦੀ ਕੀਮਤ - 2.99 ਕਰੋੜ ਰੁਪਏ

ਤਿੰਨਾਂ ਵੇਰਐਂਟ 2 ਵੱਖ-ਵੱਖ ਪਾਵਰਟ੍ਰੇਨਾਂ ਦੇ ਨਾਲ ਮੌਜੂਦ ਹੈ