12,000 ਰੁਪਏ ਤੋਂ ਘੱਟ 6GB + 128GB ਵਾਲਾ ਸ਼ਾਨਦਾਰ ਸਮਾਰਟਫੋਨ

Realme C53 ਨੂੰ ਇਸ ਸਾਲ ਜੁਲਾਈ 'ਚ ਭਾਰਤ 'ਚ ਲਾਂਚ ਕੀਤਾ ਗਿਆ ਸੀ।

शेर काफी सामाजिक होते हैं और झुंड में ही रहते हैं

ਹੁਣ ਇਸ ਦਾ ਨਵਾਂ 6GB ਰੈਮ ਅਤੇ 128GB ਸਟੋਰੇਜ ਵੇਰੀਐਂਟ ਲਾਂਚ ਕੀਤਾ ਗਿਆ ਹੈ।

ਇਸ ਨਵੇਂ ਵੇਰੀਐਂਟ ਦੀ ਕੀਮਤ 11,999 ਰੁਪਏ ਰੱਖੀ ਗਈ ਹੈ।

ਫੋਨ ਦੇ 4GB + 128GB ਵੇਰੀਐਂਟ ਦੀ ਕੀਮਤ 9,999 ਰੁਪਏ ਹੈ।

ਇਹ ਫੋਨ 6GB + 64GB ਵੇਰੀਐਂਟ 'ਚ ਵੀ ਆਉਂਦਾ ਹੈ, ਜਿਸ ਦੀ ਕੀਮਤ 10,999 ਰੁਪਏ ਹੈ।

ਗਾਹਕ ਨਵਾਂ ਵੇਰੀਐਂਟ Realme ਦੀ ਸਾਈਟ ਅਤੇ Flipkart ਤੋਂ ਖਰੀਦ ਸਕਣਗੇ।

ਇਹ ਫੋਨ ਚੈਂਪੀਅਨ ਗੋਲਡਨ ਅਤੇ ਚੈਂਪੀਅਨ ਬਲੈਕ ਕਲਰ 'ਚ ਉਪਲੱਬਧ ਹੋਵੇਗਾ।

ਇਹ ਸਮਾਰਟਫੋਨ 108MP ਪ੍ਰਾਇਮਰੀ ਕੈਮਰੇ ਨਾਲ ਆਉਂਦਾ ਹੈ।

ਇਸ 'ਚ 6-7 ਇੰਚ ਦੀ ਡਿਸਪਲੇਅ ਵੀ ਹੈ।