ਮਿਕਸਰ ਗ੍ਰਾਈਂਡਰ ਵਿੱਚ ਕਦੇ ਨਾ ਪੀਸੋ ਇਹ 6 ਚੀਜ਼ਾਂ
ਜ਼ਿਆਦਾਤਰ ਘਰਾਂ ਵਿੱਚ
ਮਿਕਸੀ
ਦੀ ਵਰਤੋਂ ਰੋਜ਼ਾਨਾ ਕੀਤੀ ਜਾਂਦੀ ਹੈ।
ਤੁਹਾਨੂੰ ਮਿਕਸਰ ਵਿੱਚ ਕੁਝ ਚੀਜ਼ਾਂ ਨੂੰ ਪੀਸਣ ਤੋਂ ਬਚਣਾ ਚਾਹ
ੀਦਾ ਹੈ।
ਸੁੱਕੇ ਮਸਾਲੇ ਨੂੰ ਮਿਕਸਰ ਵਿਚ ਪੀਸਣ ਨਾਲ ਇਹ ਖਰਾਬ ਹੋ ਸਕਦੇ ਹਨ।
ਕੌਫੀ ਬੀਨਜ਼ ਨੂੰ ਕਦੇ ਵੀ ਮਿਕਸਰ ਵਿੱਚ ਨਾ ਪੀਸੋ, ਬਲੇਡ ਟੁੱਟ ਸਕਦੇ ਹਨ।
ਸ਼ੇਕ ਜਾਂ ਸਮੂਦੀ ਬਣਾਉਂਦੇ ਸਮੇਂ ਮਿਕਸੀ ਵਿੱਚ ਬਰਫ਼ ਦੇ ਕਿਊਬ ਨਾ ਪਾਓ।
ਕਦੇ ਵੀ ਗਰਮ ਚੀਜ਼ਾਂ ਨੂੰ ਮਿਕਸਰ ਜਾਰ ਵਿਚ ਪਾ ਕੇ ਨਾ ਪੀਸੋ।
ਗਰਮ ਚੀਜ਼ਾਂ ਨੂੰ ਪੀਸਣ ਨਾਲ ਮਿਕਸਰ ਦੇ ਫਟਣ ਦਾ ਖ਼ਤਰਾ ਰਹਿੰਦਾ ਹੈ।
ਮਿਕਸਰ ਵਿੱਚ ਕਿਸੇ ਵੀ ਤਰ੍ਹਾਂ ਦਾ ਸਾਬਤ ਨਮਕ ਪੀਸਣ ਤੋਂ ਬਚੋ।
ਮਿਕਸਰ ਵਿੱਚ ਠੰਡੀਆਂ ਜੰਮੀਆਂ ਚੀਜ਼ਾਂ ਨੂੰ ਵੀ ਪੀਸਣ ਤੋਂ ਬਚੋ।