samyahkhan1604/Insta

ਪਾਕਿਸਤਾਨੀ ਕ੍ਰਿਕਟਰ ਦੀ ਇੰਡੀਅਨ ਵਾਈਫ ਦੀਆਂ ਤਸਵੀਰਾਂ 

samyahkhan1604/Insta

ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਦੀ ਪਤਨੀ ਦਾ ਨਾਂ ਸ਼ਾਮੀਆ ਆਰਜ਼ੂ ਹੈ।

samyahkhan1604/Insta

ਸ਼ਾਮੀਆ ਆਰਜੂ ਹਰਿਆਣਾ ਦੇ ਨੂਹ ਦੀ ਰਹਿਣ ਵਾਲੀ ਹੈ।

samyahkhan1604/Insta

ਹਸਨ ਅਲੀ ਅਤੇ ਸ਼ਾਮੀਆ ਆਰਜ਼ੂ ਦੀ ਮੁਲਾਕਾਤ ਦੁਬਈ ਵਿੱਚ ਹੋਈ ਸੀ।

samyahkhan1604/Insta

ਸ਼ਾਮੀਆ ਆਰਜ਼ੂ ਦੁਬਈ ਵਿੱਚ ਏਅਰ ਐਮੀਰੇਟਸ ਵਿੱਚ ਕੰਮ ਕਰਦੀ ਸੀ।

samyahkhan1604/Insta

ਸ਼ਾਮੀਆ ਆਰਜ਼ੂ ਆਪਣੀ ਖੂਬਸੂਰਤੀ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ।

samyahkhan1604/Insta

ਸ਼ਾਮੀਆ ਭਾਰਤ ਦੀ ਰਹਿਣ ਵਾਲੀ ਹੈ, ਇਸ ਕਾਰਨ ਵੀ ਉਹ ਸੁਰਖੀਆਂ 'ਚ ਬਣੀ ਰਹਿੰਦੀ ਹੈ।

samyahkhan1604/Insta

ਸ਼ਾਮੀਆ ਅਰਜੂ ਅਤੇ ਹਸਨ ਅਲੀ ਦਾ ਵੀ ਦੁਬਈ ਵਿੱਚ ਵਿਆਹ ਹੋਇਆ ਸੀ।

samyahkhan1604/Insta

ਸ਼ਾਮੀਆ ਦੇ ਪਸੰਦੀਦਾ ਕ੍ਰਿਕਟਰ ਵਿਰਾਟ ਕੋਹਲੀ ਹਨ 

samyahkhan1604/Insta

ਸ਼ਾਮੀਆ ਆਰਜੂ ਨੇ ਆਪਣੇ ਨਿਕਾਹ ਵਿੱਚ ਭਾਰਤੀ ਸਟਾਈਲ ਲਹਿੰਗਾ ਪਾ ਕੇ ਤਿਆਰ ਹੋਈ ਸੀ।