Poco ਦੇ ਸ਼ਾਨਦਾਰ ਫੋਨਾਂ 'ਤੇ ਮਿਲ ਰਹੀ ਹੈ  ਭਾਰੀ ਛੋਟ

ਫਲਿੱਪਕਾਰਟ 'ਤੇ Poco X5 Pro 'ਤੇ ਵੱਡਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

शेर काफी सामाजिक होते हैं और झुंड में ही रहते हैं

ਇਹ 5G ਫੋਨ ਭਾਰਤ 'ਚ 22,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ।

ਹੁਣ ਫਲਿੱਪਕਾਰਟ 'ਤੇ ਇਸ ਦੀ ਸ਼ੁਰੂਆਤੀ ਕੀਮਤ 19,999 ਰੁਪਏ ਹੋ ਗਈ ਹੈ।

ਯਾਨੀ ਗਾਹਕਾਂ ਨੂੰ ਫੋਨ 'ਤੇ 3,000 ਰੁਪਏ ਦਾ ਵੱਡਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

ਇਹ ਫੋਨ 6.7 ਇੰਚ ਦੀ AMOLED ਡਿਸਪਲੇਅ ਨਾਲ ਆਉਂਦਾ ਹੈ

ਇਸ 'ਚ ਸਨੈਪਡ੍ਰੈਗਨ 778ਜੀ ਪ੍ਰੋਸੈਸਰ ਹੈ।

ਇਹ ਪ੍ਰੋਸੈਸਰ 20 ਹਜ਼ਾਰ ਰੁਪਏ ਤੋਂ ਘੱਟ ਹੀ ਹੁੰਦਾ ਹੈ।

ਇਸ ਫੋਨ ਦੀ ਬੈਟਰੀ 5,000mAh ਹੈ।

Poco X5 Pro ਦਾ ਪ੍ਰਾਇਮਰੀ ਕੈਮਰਾ 108MP ਦਾ ਹੈ।