ਇਸ ਜੇਲ੍ਹ ਵਿੱਚ ਕੈਦੀਆਂ ਦੇ ਸਿਰ ਕੱਟ ਕੇ ਖੇਡਦੇ ਹਨ ਫੁੱਟਬਾਲ, ਔਰਤਾਂ ਨੂੰ ਸਾੜ ਦਿੰਦੇ ਹਨ ਜ਼ਿੰਦਾ
ਜੇਲ੍ਹਾਂ ਵਿੱਚ ਕੈਦੀਆਂ ਨੂੰ ਅਨੁਸ਼ਾਸਨ ਸਿਖਾਇਆ ਜਾਂਦਾ ਹੈ ਪਰ ਦੁਨੀਆਂ ਵਿੱਚ ਇੱਕ ਅਜਿਹੀ ਜੇਲ੍ਹ ਵੀ ਹੈ ਜਿੱਥੇ ਕੈਦੀਆਂ ਨੂੰ ਤਰਫਾ -ਤਰਫਾ ਕੇ ਮਾਰ ਦਿੱਤਾ ਜਾਂਦਾ
ਹੈ।
ਇਹ ਕਹਾਣੀ ਮੱਧ ਅਮਰੀਕਾ ਦੇ ਅਲ ਸਲਵਾਡੋਰ ਅਤੇ ਹੋਂਡੁਰਾਸ ਦੀਆਂ ਜੇਲ੍ਹਾਂ ਬਾਰੇ
ਹੈ।
ਇਸ ਜੇਲ੍ਹ ਵਿੱਚ ਕੈਦੀਆਂ ਨੂੰ ਕੋਈ ਆਜ਼ਾਦੀ ਨਹੀਂ
ਹੈ।
ਜੇਲ੍ਹ ਵਿੱਚ ਸਿਰਫ਼ ਅਪਰਾਧੀ ਹੀ ਰਹਿੰਦੇ ਹਨ। ਇੱਥੋਂ ਤੱਕ ਕਿ ਪੁਲਿਸ ਵੀ ਇਸ ਜੇਲ੍ਹ ਵਿੱਚ ਜਾਣ ਤੋਂ ਡਰਦੀ ਹੈ।
ਸ਼ਹਿਰ ਨਾਲੋਂ ਵੱਧ ਅਪਰਾਧ ਇਸ ਜੇਲ੍ਹ ਵਿੱਚ ਹੁੰਦੇ ਹਨ।
ਇਨ੍ਹਾਂ ਜੇਲ੍ਹਾਂ ਵਿੱਚ ਕੈਦੀ ਯੋਜਨਾਵਾਂ ਅਨੁਸਾਰ ਕਤਲਾਂ ਨੂੰ ਅੰਜਾਮ ਦ
ਿੰਦੇ ਹਨ।
ਕੈਦੀ ਇੱਕ ਦੂਜੇ ਦਾ ਸਿਰ ਵੱਢ ਕੇ ਫੁੱਟਬਾਲ ਖੇਡਦੇ ਹਨ।
ਜੇਕਰ ਮਹਿਲਾ ਕੈਦੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਕਿਸੇ ਨਾ ਕਿਸੇ ਮੁੱਦੇ 'ਤੇ ਬਹਿਸ ਤੋਂ ਬਾਅਦ ਜ਼ਿੰਦਾ ਸਾੜ ਦਿੱ
ਤਾ ਜਾਂਦਾ ਹੈ।
ਕਈ ਵਾਰ ਪੁਲਿਸ ਗੈਂਗਸਟਰਾਂ ਨਾਲ ਭਰੀ ਇਸ ਜੇਲ੍ਹ ਦੇ ਅੰਦਰ ਅਚਾਨਕ ਛਾਪੇਮਾਰੀ ਕਰਦੀ ਹੈ। ਫਿਰ ਕੈਦੀਆਂ ਕੋਲੋਂ ਖਤਰਨਾਕ ਹਥਿਆਰ ਵੀ ਬਰਾਮਦ ਕੀਤੇ ਜਾਂਦੇ ਹਨ।