1 ਸਾਲ 'ਚ ਹੀ ਟੁੱਟ ਗਿਆ ਸੀ ਪੁਲਕਿਤ ਸਮਰਾਟ ਦਾ ਪਹਿਲਾ ਵਿਆਹ

ਪੁਲਕਿਤ ਸਮਰਾਟ ਨੇ 2014 ਵਿੱਚ ਸ਼ਵੇਤਾ ਰੋਹਿਰਾ ਨਾਲ ਵਿਆਹ ਕੀਤਾ ਸੀ।

ਸ਼ਵੇਤਾ ਰੋਹਿਰਾ ਸਲਮਾਨ ਖਾਨ ਦੀ ਮੂੰਹ ਬੋਲੀ ਭੈਣ ਹੈ।

ਵਿਆਹ ਤੋਂ ਪਹਿਲਾਂ ਸ਼ਵੇਤਾ ਅਤੇ ਪੁਲਕਿਤ ਕਈ ਸਾਲਾਂ ਤੱਕ ਡੇਟ ਕਰਦੇ ਰਹੇ।

ਸ਼ਵੇਤਾ ਨੂੰ ਡੇਟ ਕਰਦੇ ਸਮੇਂ ਪੁਲਕਿਤ ਟੀਵੀ ਐਕਟਰ ਸਨ।

ਲੰਬੇ ਰਿਲੇਸ਼ਨਸ਼ਿਪ ਤੋਂ ਬਾਅਦ ਇਸ ਜੋੜੇ ਨੇ 2014 'ਚ ਵਿਆਹ ਕੀਤਾ ਸੀ।

ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਅਦਾਕਾਰ ਦੀ ਪਤਨੀ ਉਸ ਤੋਂ ਵੱਖ ਰਹਿਣ ਲੱਗੀ।

ਸ਼ਵੇਤਾ ਨੇ ਪੁਲਕਿਤ 'ਤੇ ਯਾਮੀ ਗੌਤਮ ਨਾਲ ਐਕਸਟਰਾ ਮੈਰਿਟਲ ਅਫੇਅਰ ਦਾ ਦੋਸ਼ ਲਗਾਇਆ ਸੀ।

ਸ਼ਵੇਤਾ ਰੋਹੀਰਾ ਅਤੇ ਪੁਲਕਿਤ ਸਮਰਾਟ ਦਾ 2015 ਵਿੱਚ ਤਲਾਕ ਹੋ ਗਿਆ ਸੀ

'ਫੁਕਰੇ' ਦੇ ਅਦਾਕਾਰ ਪੁਲਕਿਤ ਨੇ ਕ੍ਰਿਤੀ ਖਰਬੰਦਾ ਨਾਲ ਮੰਗਣੀ ਕਰ ਲਈ ਹੈ।