ਗਰਭ ਅਵਸਥਾ ਦੌਰਾਨ ਗਲਤੀ ਨਾਲ ਵੀ ਨਾ ਖਾਓ ਇਹ ਫਲ, ਨਹੀਂ
ਤਾਂ...
ਪਪੀਤੇ ਦਾ ਫਲ ਸਾਨੂੰ ਸਾਰਿਆਂ ਨੂੰ ਬਹੁਤ ਪਸੰਦ ਹੈ।
ਗਰਭਵਤੀ ਔਰਤਾਂ ਨੂੰ ਪਪੀਤੇ ਦਾ ਫਲ ਨਹੀਂ ਖਾਣਾ ਚਾਹੀਦਾ।
ਗਰਭ ਅਵਸਥਾ ਦੌਰਾਨ ਔਰਤਾਂ ਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ।
ਇਸ ਦੌਰਾਨ ਸਰੀਰ 'ਚ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਹਨ।
ਹਾਰਮੋਨਸ ਵਿੱਚ ਬਦਲਾਅ ਕਾਰਨ ਉਲਟੀ, ਮਤਲੀ ਅਤੇ ਸਰੀਰ ਵਿੱਚ ਦਰਦ ਹੁੰਦਾ ਹੈ।
ਪਪੀਤਾ ਖਾਣ ਨਾਲ ਵਧਦਾ ਹੈ ਗਰਭਪਾਤ ਦਾ ਖਤਰਾ: ਡਾ: ਅਨੁਪਮਾ ਵਰਮਾ।
ਕੱਚਾ ਪਪੀਤਾ ਖਾਣ ਨਾਲ ਗਰਭਪਾਤ ਜਾਂ ਸਮੇਂ ਤੋਂ ਪਹਿਲਾਂ ਮਿਸਕੇਰੇਜ ਹੋ ਸਕਦਾ ਹੈ।
ਇਹ ਕੱਚੇ ਪਪੀਤੇ ਵਿੱਚ ਪਾਏ ਜਾਣ ਵਾਲੇ ਪਪੇਨ ਐਨਜ਼ਾਈਮ ਕਾਰਨ ਹੁੰਦਾ ਹੈ।
ਇਸ ਨਾਲ ਬੱਚੇਦਾਨੀ ਦੇ ਸੁੰਗੜਨ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ।