10,000 ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ Realme ਫੋਨ
Realme ਦੇ ਕਈ ਪਾਵਰਫੁੱਲ ਫੋਨਾਂ ਦੀ ਕੀਮਤ 10 ਹਜ਼ਾਰ ਰੁਪਏ
ਤੋਂ ਘੱਟ ਹੈ।
Realme C51 ਦੀ ਸ਼ੁਰੂਆਤੀ ਕੀਮਤ 8,999 ਰੁਪਏ ਰੱਖੀ ਗਈ ਹੈ
।
Realme C51 ਫੋਨ ਦੀ ਸਭ ਤੋਂ ਖਾਸ ਗੱਲ ਇਸ ਦੀ 33W ਚਾਰਜਿੰਗ ਹ
ੈ।
Realme C53 ਨੂੰ 9,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ
ਹੈ।
Realme C53 ਦੀ ਸਭ ਤੋਂ ਖਾਸ ਗੱਲ ਇਸ ਦਾ 108 ਮੈਗਾਪਿਕਸਲ ਕੈਮਰਾ ਹ
ੈ।
ਤੁਸੀਂ Realme C55 ਨੂੰ 10,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਘਰ ਲਿਆ ਸ
ਕਦੇ ਹੋ।
Realme C55 ਦੀ ਸਭ ਤੋਂ ਖਾਸ ਗੱਲ ਇਸ ਦਾ 64 ਮੈਗਾਪਿਕਸਲ ਕੈਮਰਾ ਹ
ੈ।
Realme C30s ਦੀ ਸ਼ੁਰੂਆਤੀ ਕੀਮਤ 7,999 ਰੁਪਏ ਹੈ।
Realme C30s ਦੀ ਸਭ ਤੋਂ ਖਾਸ ਗੱਲ ਇਸਦੀ 5000mAh ਦੀ ਪਾਵਰਫੁੱਲ
ਬੈਟਰੀ ਹੈ।