ਘੱਟ ਕੀਮਤ ਅਤੇ ਵੱਡੀ ਬੈਟਰੀ ਵਾਲੇ Samsung ਦੇ ਧਾਕੜ ਸਮਾਰਟਫੋਨ

ਇਸ ਲਿਸਟ 'ਚ ਕਈ ਅਜਿਹੇ ਫੋਨ ਹਨ ਜਿਨ੍ਹਾਂ ਦੀ ਕੀਮਤ 20,000 ਰੁਪਏ ਤੋਂ ਘੱਟ ਹੈ।

Samsung Galaxy F34 5G ਦੀ ਕੀਮਤ 18,999 ਰੁਪਏ ਹੈ।

ਸੈਮਸੰਗ ਦੇ ਇਸ ਫੋਨ 'ਚ 6000mAh ਦੀ ਬੈਟਰੀ ਹੈ।

ਗ੍ਰਾਹਕ Samsung Galaxy A14 ਨੂੰ 14,499 ਰੁਪਏ ਵਿੱਚ ਖਰੀਦ ਸਕਦੇ ਹਨ।

ਪਾਵਰ ਦੇਣ ਲਈ Samsung Galaxy A14 ਵਿੱਚ 5000mAh ਦੀ ਬੈਟਰੀ ਹੈ।

ਪਾਵਰ ਦੇਣ ਲਈ Samsung Galaxy A14 ਵਿੱਚ 5000mAh ਦੀ ਬੈਟਰੀ ਹੈ।

ਫੋਨ ਨੂੰ ਪਾਵਰ ਦੇਣ ਲਈ 6000mAh ਦੀ ਬੈਟਰੀ ਦਿੱਤੀ ਗਈ ਹੈ।

Samsung Galaxy F54 5G ਨੂੰ 12,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

ਫੋਨ 'ਚ 6000mAh ਦੀ ਪਾਵਰਫੁੱਲ ਬੈਟਰੀ ਹੈ।