2-2 ਵਾਰ ਤਲਾਕ ਦਾ ਦਰਦ ਝੱਲ ਚੁੱਕੀ ਹੈ ਇਹ ਅਦਾਕਾਰਾ

ਸ਼ਵੇਤਾ ਤਿਵਾਰੀ ਨੇ ਪ੍ਰੋਫੈਸ਼ਨਲ ਲਾਈਫ 'ਚ ਕਾਫੀ ਨਾਂ ਕਮਾਇਆ ਹੈ।

ਅਭਿਨੇਤਰੀ ਦੀ ਨਿੱਜੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਰਹੀ

ਸ਼ਵੇਤਾ ਨੇ 18 ਸਾਲ ਦੀ ਉਮਰ 'ਚ ਪਹਿਲੀ ਵਾਰ ਵਿਆਹ ਕੀਤਾ ਸੀ।

ਅਦਾਕਾਰਾ ਨੇ ਆਪਣੇ ਪਰਿਵਾਰ ਦੇ ਵਿਰੁੱਧ ਜਾ ਕੇ ਰਾਜਾ ਚੌਧਰੀ ਨਾਲ ਵਿਆਹ ਕੀਤਾ ਸੀ।

ਸ਼ਵੇਤਾ ਤਿਵਾਰੀ 20 ਸਾਲ ਦੀ ਉਮਰ 'ਚ ਪਹਿਲੀ ਵਾਰ ਮਾਂ ਬਣੀ ਸੀ।

 ਪਹਿਲੇ ਬੱਚੇ ਦੇ ਜਨਮ ਤੋਂ ਕੁਝ ਸਾਲ ਬਾਅਦ ਹੀ ਸ਼ਵੇਤਾ ਅਤੇ ਰਾਜਾ ਚੌਧਰੀ ਦਾ ਤਲਾਕ ਹੋ ਗਿਆ ਸੀ।

ਕਈ ਸਾਲਾਂ ਤੱਕ ਸਿੰਗਲ ਪੇਰੈਂਟ ਰਹਿਣ ਤੋਂ ਬਾਅਦ ਅਦਾਕਾਰਾ ਨੇ ਦੂਜੀ ਵਾਰ ਵਿਆਹ ਕਰਵਾ ਲਿਆ ਸੀ।

ਅਭਿਨਵ ਕੋਹਲੀ ਨਾਲ ਅਦਕਾਰਾ ਦਾ ਵਿਆਹ ਵੀ ਕੁਝ ਸਾਲਾਂ ਵਿੱਚ ਹੀ ਟੁੱਟ ਗਿਆ।

ਸਾਲ 2019 ਵਿੱਚ ਸ਼ਵੇਤਾ ਤਿਵਾਰੀ ਨੇ ਆਪਣੇ ਦੂਜੇ ਪਤੀ ਨੂੰ ਤਲਾਕ ਦੇ ਦਿੱਤਾ ਸੀ।