ਕਿਡਨੀ ਖਰਾਬ ਹੋਣ ਦੀ ਜਾਣਕਾਰੀ ਦਿੰਦੇ ਹਨ ਇਹ 6 ਸੰਕੇਤ
ਗੁਰਦੇ
ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ।
ਅਜਿਹੇ 'ਚ ਇਸ ਦਾ ਖਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ।
ਗੁਰਦੇ ਫੇਲ ਹੋਣ 'ਤੇ ਕੁਝ ਲੱਛਣ ਦਿਖਾਈ ਦਿੰਦੇ ਹਨ।
WebMD ਦੇ ਅਨੁਸਾਰ ਇਸਦੀ ਮੁੱਖ ਸਮੱਸਿਆ ਸੋਜ ਹੈ।
ਇਸ ਦਾ ਇੱਕ ਲੱਛਣ ਪੌੜੀਆਂ ਚੜ੍ਹਦੇ ਸਮੇਂ ਜਲਦੀ ਥਕਾਵਟ ਹੈ।
ਰਾਤ ਨੂੰ ਸੌਣ 'ਚ ਮੁਸ਼ਕਲ ਹੋਣਾ ਵੀ ਕਿਡਨੀ ਨਾਲ ਜੁੜੀ ਸਮੱਸਿਆ ਹੈ।
ਕਿਡਨੀ ਫੇਲ ਹੋਣ ਕਾਰਨ ਮਾਸਪੇਸ਼ੀਆਂ ਵਿੱਚ ਕੜਵੱਲ ਆਉਣ ਲੱਗਦੀ ਹੈ।
ਵਾਰ-ਵਾਰ ਪਿਸ਼ਾਬ ਆਉਣਾ ਵੀ ਗੁਰਦੇ ਦੀ ਬੀਮਾਰੀ ਦਾ ਸੰਕੇਤ ਹ
ੈ।
ਗੁਰਦੇ ਦਾ ਫਿਲਟਰ ਫਟਣ 'ਤੇ ਪਿਸ਼ਾਬ ਵਿੱਚ ਖੂਨ ਆਉਣਾ ਸ਼ੁਰੂ
ਹੋ ਜਾਂਦਾ ਹੈ।