ਸੋਮਵਤੀ ਮੱਸਿਆ 'ਤੇ ਕਰੋ ਇਹ ਉਪਾਅ, ਹਰ ਇੱਛਾ ਹੋਵੇਗੀ ਪੂਰੀ
ਹਿੰਦੂ ਧਰਮ ਵਿੱਚ ਸੋਮਵਤੀ ਮੱਸਿਆ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ
ਇਸ ਵਾਰ ਸਾਵਣ ਮਹੀਨੇ ਵਿੱਚ ਸੋਮਵਤੀ ਮੱਸਿਆ 17 ਜੁਲਾਈ ਯਾਨੀ ਕਿ ਅੱਜ ਹੈ
ਇਸ ਦਿਨ ਸ਼ਰਧਾਲੂ ਭਗਵਾਨ ਸ਼ਿਵ 'ਤੇ ਮਾਤਾ ਪਾਰਵਤੀ ਦੀ ਪੂਜਾ ਕਰਦੇ ਹਨ
ਸੋਮਵਤੀ ਮੱਸਿਆ 'ਤੇ ਦਾਨ ਕਰਨ ਨਾਲ ਪੁੰਨ ਮਿਲਦਾ ਹੈ 'ਤੇ ਹਰ ਇੱਛਾ ਪੂਰੀ ਹੁੰਦੀ ਹੈ
ਪੀਪਲ ਦੇ ਰੁੱਖ ਦੀ ਪੂਜਾ ਕਰਨ ਨਾਲ ਧਨ-ਦੌਲਤ ਵਿੱਚ ਵਾਧਾ ਹੁੰਦਾ ਹੈ
ਸੋਮਵਤੀ ਮੱਸਿਆ 'ਤੇ ਪੁਰਖਾਂ ਨੂੰ ਜਲ ਚੜ੍ਹਾਉਣ ਨਾਲ ਪਿਤਰ ਦੋਸ਼ ਦੂਰ ਹੁੰਦਾ ਹੈ
ਇਸ ਦਿਨ ਤੁਲਸੀ ਮਾਂ ਦੀ ਪੂਜਾ ਕਰਨ ਨਾਲ ਘਰ ਦੀ ਗਰੀਬੀ ਦੂਰ ਹੁੰਦੀ ਹੈ
ਘਰ ਦੇ ਉੱਤਰ-ਪੂਰਬ ਦਿਸ਼ਾ 'ਤੇ ਘਿਓ ਦਾ ਦੀਵਾ ਜਗਾਉਣ ਨਾਲ ਧਨ-ਦੌਲਤ ਦੀ ਪ੍ਰਾਪਤੀ ਹੁੰਦੀ ਹੈ
ਆਟੇ ਵਿੱਚ ਚੀਨੀ ਮਿਲਾ ਕੇ ਕੀੜੀਆਂ ਨੂੰ ਪਾਉਣ ਨਾਲ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ