ਜਲਦ ਹੀ ਲਾਂਚ ਹੋਣਗੀਆਂ ਇਹ ਕਾਰਾਂ 

ਇਹ ਗੱਡੀਆਂ ਜੁਲਾਈ 'ਚ ਲਾਂਚ ਹੋਣ ਜਾ ਰਹੀਆਂ ਹਨ।

ਆਓ ਜਾਣਦੇ ਹਾਂ ਇੰਨ੍ਹਾਂ ਪਾਵਰਫੁੱਲ ਕਾਰਾਂ ਬਾਰੇ - 

ਕਾਰ ਖਰੀਦਣ ਤੋਂ ਪਹਿਲਾਂ ਇਸ ਨਵੀਂ ਸੂਚੀ ਨੂੰ ਜ਼ਰੂਰ ਚੈੱਕ ਕਰੋ

5 ਜੁਲਾਈ ਨੂੰ ਲਾਂਚ ਕੀਤੀ ਜਾਵੇਗੀ

₹25000 ਤੋਂ ਇਸ ਸ਼ਕਤੀਸ਼ਾਲੀ MPV ਕਾਰ ਨੂੰ ਬੁੱਕ ਕਰੋ

Hyundai Exter 10 ਜੁਲਾਈ ਨੂੰ ਕੀਤੀ ਜਾਵੇਗੀ ਲਾਂਚ। 

Hyundai Exter

ਇਸ ਐਂਟਰੀ-ਲੇਵਲ ਮਾਈਕ੍ਰੋ SUV ਦੀ ਬੁਕਿੰਗ 11,000 ਰੁਪਏ ਤੋਂ ਸ਼ੁਰੂ ਹੁੰਦੀ ਹੈ

ਕਿਆ ਸੇਲਟੋਸ ਫੇਸਲਿਫਟ 4 ਜੁਲਾਈ ਨੂੰ ਪੇਸ਼ ਕੀਤੀ ਜਾਵੇਗੀ

KIA Seltos

ਇਸ ਵਿੱਚ ਤੁਹਾਨੂੰ ADAS, ਪੈਨੋਰਾਮਿਕ ਸਨਰੂਫ ਵਰਗੇ ਫੀਚਰਸ ਮਿਲ ਸਕਦੇ ਹਨ