ਇਨ੍ਹਾਂ ਲੋਕਾਂ ਨੂੰ ਨਹੀਂ ਕਰਨੀ ਚਾਹੀਦੀ ਗਲੋਅ ਦੀ ਵਰਤੋਂ, ਇਮਿਊਨਿਟੀ ਲਈ ਹੋ ਸਕਦਾ ਹੈ ਘਾਤਕ
ਆਯੁਰਵੇਦ ਭਾਰਤ ਦਾ ਸਭ ਤੋਂ ਪੁਰਾਣਾ ਚਿਕਿਤਸਕ ਇਲਾਜ ਹੈ।
ਆਯੁਰਵੇਦ ਭਾਰਤ ਦਾ ਸਭ ਤੋਂ ਪੁਰਾਣਾ ਚਿਕਿਤਸਕ ਇਲਾਜ ਹੈ।
ਆਯੁਰਵੇਦ ਵਿੱਚ ਕੁਦਰਤੀ ਜੜੀ ਬੂਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਆਯੁਰਵੇਦ ਵਿੱਚ ਸਦੀਆਂ ਤੋਂ ਇਮਿਊਨਿਟੀ ਵਧਾਉਣ ਲਈ ਗਲੋਅ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।
ਗਲੋਅ ਦੀ ਵਰਤੋਂ ਬੁਖਾਰ, ਸ਼ੂਗਰ ਅਤੇ ਇਨਫੈਕਸ਼ਨ ਲਈ ਵੀ ਕੀਤੀ ਜਾਂਦੀ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕਾਂ ਨੂੰ
ਗਲੋਅ
ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਗੁਰਦੇ ਅਤੇ ਜਿਗਰ ਦੇ ਮਰੀਜ਼ਾਂ ਨੂੰ ਗਲੋਅ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਗਲੋਅ ਦੀ ਜ਼ਿਆਦਾ ਮਾਤਰਾ 'ਚ ਵਰਤੋਂ ਕਰਨ ਨਾਲ ਕਬਜ਼ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਹੋ ਸਕਦੀ ਹੈ।