ਸਾਵਣ ਵਿੱਚ ਇਨ੍ਹਾਂ ਚੀਜ਼ਾਂ ਦਾ ਸੁਪਨਾ ਦੇਖਣਾ ਬੇਹੱਦ ਸ਼ੁਭ

ਸਾਵਣ ਦਾ ਪਵਿੱਤਰ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੁੰਦਾ ਹੈ

ਸਾਵਣ ਦਾ ਮਹੀਨਾ 4 ਜੁਲਾਈ ਤੋਂ 31 ਅਗਸਤ ਤੱਕ ਚੱਲੇਗਾ

ਸ਼ਿਵ ਭਗਤਾਂ ਲਈ ਇਹ ਮਹੀਨਾ ਬਹੁਤ ਮਹੱਤਵਪੂਰਨ ਹੈ

ਸੁਪਨੇ 'ਚ ਭਗਵਾਨ ਸ਼ਿਵ ਨੂੰ ਦੇਖਣ 'ਤੇ ਤਰੱਕੀ ਮਿਲਦੀ ਹੈ

ਸੁਪਨੇ 'ਚ ਭਗਵਾਨ ਸ਼ਿਵ ਨੂੰ ਦੇਖਣ 'ਤੇ ਤਰੱਕੀ ਮਿਲਦੀ ਹੈ

ਸੁਪਨੇ 'ਚ ਗੰਗਾ ਨਦੀ ਦਿਖੇ ਤਾਂ ਜਲਦ ਹੀ ਅਮੀਰ ਹੋਣ ਦੇ ਸੰਕੇਤ ਹੈ

ਸੁਪਨੇ 'ਚ ਗੰਗਾ ਨਦੀ ਦਿਖੇ ਤਾਂ ਜਲਦ ਹੀ ਅਮੀਰ ਹੋਣ ਦੇ ਸੰਕੇਤ ਹੈ

ਸੋਮਵਾਰ ਨੂੰ ਸੱਪ ਨਜ਼ਰ ਆਉਣ 'ਤੇ ਵਿਆਹੁਤਾ ਜੀਵਨ ਖੁਸ਼ਹਾਲ ਹੁੰਦਾ ਹੈ

ਸੋਮਵਾਰ ਨੂੰ ਸੱਪ ਨਜ਼ਰ ਆਉਣ 'ਤੇ ਵਿਆਹੁਤਾ ਜੀਵਨ ਖੁਸ਼ਹਾਲ ਹੁੰਦਾ ਹੈ

ਸੁਪਨੇ 'ਚ ਮੱਛੀ, ਡੱਡੂ ਦੇਖਣ ਦਾ ਮਤਲਬ ਕਿਸਮਤ ਜਲਦ ਚਮਕੇਗੀ

ਸੁਪਨੇ 'ਚ ਮੱਛੀ, ਡੱਡੂ ਦੇਖਣ ਦਾ ਮਤਲਬ ਕਿਸਮਤ ਜਲਦ ਚਮਕੇਗੀ

ਸਾਵਣ 'ਚ ਸ਼ਿਵਲਿੰਗ ਨੂੰ ਜਲਾਭਿਸ਼ੇਕ ਕਰਨ 'ਤੇ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ