Thick Brush Stroke

ਇਨ੍ਹਾਂ ਵਾਸਤੂ ਟਿਪਸ ਨਾਲ ਤੁਹਾਨੂੰ ਮਿਲੇਗੀ ਚੰਗੀ ਨੌਕਰੀ 

Thick Brush Stroke

ਅੱਜ ਦੇ ਸਮੇਂ ਵਿੱਚ ਨੌਕਰੀ ਮਿਲਣੀ ਔਖੀ ਹੋ ਗਈ ਹੈ।

Thick Brush Stroke

ਤੁਹਾਨੂੰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲ ਪਾ ਰਹੀ ਹੈ ।

Thick Brush Stroke

ਕੁਝ ਵਾਸਤੂ ਟਿਪਸ ਨਾਲ ਤੁਸੀਂ ਚੰਗੀ ਨੌਕਰੀ ਪ੍ਰਾਪਤ ਕਰ ਸਕਦੇ ਹੋ।

Thick Brush Stroke

ਵਾਸਤੂ ਸਲਾਹਕਾਰ ਤਾਰਾ ਮਲਹੋਤਰਾ ਨੇ ਕੁਝ ਵਾਸਤੂ ਸੁਝਾਅ ਦਿੱਤੇ ਹਨ।

Thick Brush Stroke

ਨੌਕਰੀ ਵਿੱਚ ਸਫਲਤਾ ਲਈ ਹਰੇ ਪੌਦਿਆਂ ਨੂੰ ਉੱਤਰ ਦਿਸ਼ਾ ਵਿੱਚ ਰੱਖੋ।

Thick Brush Stroke

ਘਰ ਦੀ ਉੱਤਰ ਦਿਸ਼ਾ ਨੂੰ ਬਿਲਕੁਲ ਸਾਫ਼ ਰੱਖਣਾ ਚਾਹੀਦਾ ਹੈ।

Thick Brush Stroke

ਸਟੱਡੀ ਡੈਸਕ ਦੇ ਪਿੱਛੇ ਪਹਾੜਾਂ ਦੀ ਤਸਵੀਰ ਲਗਾਉਣਾ ਜ਼ਰੂਰ ਲਗਾਓ।

Thick Brush Stroke

ਜੇਕਰ ਤੁਸੀਂ ਖਿੜਕੀ ਦੇ ਕੋਲ ਬੈਠ ਕੇ ਤਿਆਰੀ ਕਰੋਗੇ ਤਾਂ ਤੁਸੀਂ ਸਫਲ ਹੋਵੋਗੇ।

Thick Brush Stroke

ਮੋਬਾਈਲ-ਲੈਪਟਾਪ ਨੂੰ ਹਮੇਸ਼ਾ ਦੱਖਣ-ਪੂਰਬ ਦਿਸ਼ਾ 'ਚ ਰੱਖਣਾ ਚਾਹੀਦਾ ਹੈ।