ਰੋਜ਼ਾਨਾ ਚੱਲੋ ਇੰਨੇ ਕਦਮ ਮੌਤ ਦਾ ਖ਼ਤਰਾ ਹੋ ਜਾਵੇਗਾ ਘੱਟ 

ਰੋਜ਼ਾਨਾ ਵਾਧੂ 500 ਕਦਮ ਪੈਦਲ ਚੱਲਣਾ ਜ਼ਿਆਦਾ ਫਾਇਦੇਮੰਦ ਹੋਵੇਗਾ

3967 ਕਦਮ ਮੌਤ ਦੇ ਹਰ ਖਤਰੇ ਨੂੰ ਘਟਾ ਦੇਣਗੇ

ਵਾਧੂ 1000 ਕਦਮ ਤੋਂ ਹੋਰ ਲਾਭ ਹੋਵੇਗਾ। 

2337 Steps ਨਾਲ CVD ਮੌਤ ਦੇ ਜੋਖਮ ਨੂੰ ਘਟਾ ਦੇਣਗੇ

ਜਿੰਨਾ ਜ਼ਿਆਦਾ ਤੁਸੀਂ ਚੱਲੋਗੇ, ਓਨਾ ਹੀ ਤੁਹਾਨੂੰ ਫਾਇਦਾ ਹੋਵੇਗਾ

ਨਰ ਅਤੇ ਮਾਦਾ ਦੋਵੇਂ ਹਰ ਉਮਰ ਵਿਚ ਲਾਭ ਪ੍ਰਾਪਤ ਕਰਦੇ ਹਨ

ਸਾਰੇ ਮੌਸਮਾਂ ਵਿੱਚ Walk ਦਾ ਲਾਭ ਹੁੰਦਾ ਹੈ।

ਨੌਜਵਾਨਾਂ ਨੂੰ ਸੈਰ ਕਰਨ ਦਾ ਜ਼ਿਆਦਾ ਫਾਇਦਾ ਹੁੰਦਾ ਹੈ

ਬੱਚੇ ਕਰਨ ਇੱਕ ਘੰਟੇ ਦੀ ਸਰੀਰਕ ਗਤੀਵਿਧੀ। 

ਨੌਜਵਾਨ ਰੋਜ਼ਾਨਾ ਚੱਲਣ 6-7 ਹਜ਼ਾਰ ਕਦਮ

ਬਜ਼ੁਰਗ ਰੋਜ਼ਾਨਾ ਘੱਟੋ-ਘੱਟ 5 ਹਜ਼ਾਰ ਕਦਮ ਚੱਲਣ। 

ਸਰੋਤ- University of Lodz Research