ਮਹਿਲਾ ਜੱਜ ਨੇ ਮੌਤ ਦੀ ਕੀਤੀ ਮੰਗ 

ਯੂਪੀ ਵਿੱਚ ਇੱਕ ਔਰਤ ਜੱਜ ਨੂੰ ਲੈ ਕੇ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ।

ਮਹਿਲਾ ਜੱਜ ਨੇ ਭਾਰਤ ਦੇ ਚੀਫ਼ ਜਸਟਿਸ ਨੂੰ ਚਿੱਠੀ ਲਿਖੀ ਹੈ

ਇਸ ਪੱਤਰ ਵਿੱਚ ਮਹਿਲਾ ਜੱਜ ਨੇ ਚੀਫ਼ ਜਸਟਿਸ ਤੋਂ ਇੱਛਾ ਮੌਤ ਦੀ ਇਜਾਜ਼ਤ ਮੰਗੀ ਹੈ।

ਮਹਿਲਾ ਜੱਜ ਮੁਤਾਬਕ ਉਸ ਨਾਲ ਬਹੁਤ ਅਪਮਾਨਜਨਕ ਸਲੂਕ ਕੀਤਾ ਗਿਆ।

ਮਹਿਲਾ ਜੱਜ ਨੇ ਕਿਹਾ ਕਿ ਉਹ ਇਸ ਅਪਮਾਨਜਨਕ ਵਿਵਹਾਰ ਤੋਂ ਬਹੁਤ ਦੁਖੀ ਹੈ।

ਮਹਿਲਾ ਜੱਜ ਨੇ ਕਿਹਾ ਕਿ ਜੇਕਰ ਇਜਾਜ਼ਤ ਮਿਲੇ ਤਾਂ ਉਹ ਮਰਨਾ ਚਾਹੁੰਦੀ ਹੈ

ਇਸ 'ਤੇ ਇਲਾਹਾਬਾਦ ਹਾਈਕੋਰਟ ਦੇ ਸੀ.ਜੇ.ਆਈ ਤੋਂ ਰਿਪੋਰਟ ਮੰਗੀ ਹੈ