ਪ੍ਰੈਗਨੈਂਸੀ ਦੌਰਾਨ ਔਰਤਾਂ ਇਸ ਲੱਡੂ
ਦਾ ਕਰਨ ਸੇਵਨ!
ਜਿਵੇਂ ਸਰਦੀਆਂ ਵਿੱਚ ਮੌਸਮ ਬਦਲਦਾ ਹੈ, ਭੋਜਨ ਵੀ ਬਦਲਦਾ ਹੈ
।
ਇਸ ਮੌਸਮ ਵਿਚ ਜ਼ਿਆਦਾਤਰ ਗਰਮ ਚੀਜ਼ਾਂ ਖਾਧੀਆਂ ਜਾਂਦੀਆਂ ਹਨ, ਜਿਸ ਵਿਚ ਪੰਜੀਰੀ ਦੇ ਲੱਡੂ ਵੀ ਸ਼ਾਮਲ
ਹਨ।
ਸਰਦੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਘਰਾਂ ਵਿੱਚ ਪੰਜੀਰੀ ਦੇ ਲੱਡੂ ਦਾ ਸੇਵਨ ਕੀਤਾ ਜਾਂਦਾ ਹੈ।
ਇਹ ਲੱਡੂ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ।
ਇਸ ਤੋਂ ਇਲਾਵਾ ਇਨ੍ਹਾਂ ਨੂੰ ਭਗਵਾਨ ਨੂੰ ਵੀ ਚੜ੍ਹਾਇਆ ਜਾ
ਸਕਦਾ ਹੈ।
ਇਸ ਲੱਡੂ 'ਚ ਫੈਟ ਅਤੇ ਫਾਈਬਰ ਵੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ।
ਇਹ ਸਾਰੀਆਂ ਚੀਜ਼ਾਂ ਸਿਹਤ ਲਈ ਬਹੁਤ ਵਧੀਆ ਮੰਨੀਆਂ ਜਾਂਦੀਆਂ ਹਨ।
ਇਹ ਲੱਡੂ ਭਾਰ ਵਧਣ ਨਹੀਂ ਦਿੰਦਾ ਸਗੋਂ ਘੱਟ ਕਰਨ 'ਚ ਮਦਦ ਕਰਦਾ ਹੈ।
ਗਰਭ ਅਵਸਥਾ ਦੌਰਾਨ ਔਰਤਾਂ ਨੂੰ ਇਹ ਲੱਡੂ ਜ਼ਰੂਰ ਖਾਣੇ ਚਾਹੀਦੇ ਹਨ।