ਪਿੰਡਾਂ ਵਿੱਚ ਕਰੋ ਇਹ ਬਿਜ਼ਨੈੱਸ , ਭਰੀ ਰਹੇਗੀ ਤੁਹਾਡੀ ਜੇਬ
ਕਣਕ, ਜਵੀ, ਚੌਲ, ਮੱਕੀ ਨੂੰ ਪੀਸਣ ਲਈ ਮਿੱਲਾਂ ਲਗਾ ਸਕਦੇ ਹੋ।
ਪਿੰਡ ਵਿੱਚ ਰਹਿੰਦਿਆਂ ਤੁਸੀਂ ਇੱਕ ਜਨਰਲ ਸਟੋਰ ਸ਼ੁਰੂ ਕਰ ਸਕਦੇ ਹੋ।
ਜਿਹੜੇ ਲੋਕ ਜਨਰਲ ਸਟੋਰ ਲਈ ਸ਼ਹਿਰ ਜਾਂਦੇ ਹਨ ਉਹ ਤੁਹਾਡੇ ਗ੍ਰਾਹਕ ਬਣ ਸਕਦੇ ਹਨ।
ਤੁਸੀਂ ਪਿੰਡਾਂ ਵਿੱਚ ਜੂਟ ਬੈਗ ਬਣਾਉਣ ਦਾ ਕੰਮ ਸ਼ੁਰੂ ਕਰ ਸਕਦੇ ਹੋ।
ਘਰ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਲਈ ਇਹ ਇੱਕ ਲਘੂ ਉਦਯੋਗ ਹੈ।
ਪਿੰਡਾਂ ਦੇ ਲੋਕ ਕੱਪੜੇ ਖਰੀਦਣ ਲਈ ਸ਼ਹਿਰ ਜਾਂਦੇ ਹਨ।
ਜੇਕਰ ਤੁਸੀਂ ਪਿੰਡ ਵਿੱਚ ਹੀ (ਕੱਪੜੇ ਟੀ-ਸ਼ਰਟ, ਜੀਨਸ ਪੈਂਟ) ਉਪਲਬਧ ਕਰਵਾ ਸਕਦੇ ਹੋ ਤਾਂ ਤੁਸੀਂ ਪੈਸੇ ਕਮਾ ਸਕਦੇ ਹੋ।
ਕਿਸਾਨਾਂ ਨੂੰ ਖਾਦਾਂ ਅਤੇ ਕੀੜੇਮਾਰ ਦਵਾਈਆਂ ਖਰੀਦਣ ਲਈ ਸ਼ਹਿਰ ਜਾਣਾ ਪੈਂਦਾ ਹੈ।
ਤੁਸੀਂ ਕਿਸਾਨਾਂ ਨੂੰ ਇਹ ਸਭ ਪਿੰਡ ਵਿੱਚ ਹੀ ਉਪਲਬਧ ਕਰਵਾ ਕੇ ਕਮਾਈ ਕਰ ਸਕਦੇ ਹੋ।