ਬਿੰਦੀ ਕਾਰਨ ਹੁੰਦੀ ਹੈ ਖੁਜਲੀ? ਇਹਨਾਂ ਚੀਜ਼ਾਂ ਦੀ ਕਰੋ ਵਰਤੋਂ 

ਕਈ ਵਾਰ ਬਿੰਦੀ ਲਗਾਉਣ ਨਾਲ ਚਮੜੀ 'ਚ ਖੁਜਲੀ-ਖੁਸ਼ਕੀ ਸ਼ੁਰੂ ਹੋ ਜਾਂਦੀ ਹੈ

ਕੁਝ ਕੁਦਰਤੀ ਚੀਜ਼ਾਂ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਖੁਜਲੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਐਲੋਵੇਰਾ ਜੈੱਲ ਦੀ ਮਦਦ ਲੈ ਸਕਦੇ ਹੋ।

ਨਾਰੀਅਲ ਤੇਲ ਧੱਫੜ ਅਤੇ ਖੁਸ਼ਕੀ ਨੂੰ ਦੂਰ ਕਰਨ ਵਿੱਚ ਕਾਰਗਰ ਹੈ।

ਚਮੜੀ ਦੀ ਖੁਸ਼ਕੀ, ਖਾਰਸ਼ ਨੂੰ ਦੂਰ ਕਰਨ ਲਈ ਮਾਇਸਚਰਾਈਜ਼ਰ ਲਗਾਓ।

ਚਮੜੀ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਤਿਲ ਦੇ ਤੇਲ ਦੀ ਵਰਤੋਂ ਕਰੋ।

ਰਾਤ ਨੂੰ ਸੌਣ ਤੋਂ ਪਹਿਲਾਂ ਬਿੰਦੀ ਨਾ ਲਗਾਉਣਾ ਬਿਹਤਰ ਹੋਵੇਗਾ।

ਸਟਿੱਕਰ ਬਿੰਦੀ ਦੇ ਬਜਾਏ ਕੁਮਕੁਮ ਬਿੰਦੀ ਦੀ ਵਰਤੋਂ ਕਰੋ।

ਜੇਕਰ ਇਨ੍ਹਾਂ ਉਪਾਵਾਂ ਤੋਂ ਬਾਅਦ ਵੀ ਸਮੱਸਿਆ ਬਣੀ ਰਹਿੰਦੀ ਹੈ ਤਾਂ ਡਾਕਟਰ ਦੀ ਸਲਾਹ ਲਓ।

ਹੋਰ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ