ਬੇਰੁਜ਼ਗਾਰਾਂ ਲਈ ਖੁਸ਼ਖਬਰੀ- ਸਰਕਾਰ ਹੁਣ ਹਰ ਮਹੀਨੇ ਦੇਵੇਗੀ 10 ਹਜ਼ਾਰ ਰੁਪਏ

ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵੱਡਾ ਕਦਮ ਚੁੱਕਿਆ ਹੈ।

ਸ਼ਿੰਦੇ ਸਰਕਾਰ 'ਚ 'ਲਾਡਲਾ ਭਾਈ ਯੋਜਨਾ' ਦਾ ਐਲਾਨ ਕੀਤਾ ਹੈ।

ਇਸ ਤਹਿਤ 12ਵੀਂ ਪਾਸ ਨੂੰ ਹਰ ਮਹੀਨੇ 6000 ਰੁਪਏ ਮਿਲਣਗੇ।

ਡਿਪਲੋਮਾ ਹੋਲਡਰ ਨੂੰ ਹਰ ਮਹੀਨੇ 8000 ਰੁਪਏ ਮਿਲਣਗੇ

ਗ੍ਰੈਜੂਏਟ ਨੂੰ ਹਰ ਮਹੀਨੇ 10,000 ਰੁਪਏ ਮਿਲਣਗੇ।

ਦੇਵਸ਼ਾਯਨੀ ਇਕਾਦਸ਼ੀ 'ਤੇ ਮਹਾਰਾਸ਼ਟਰ ਸਰਕਾਰ ਦਾ ਵੱਡਾ ਫੈਸਲਾ।