ਪਾਣੀ 'ਚ ਮਿਲਾ ਕੇ ਦੇ ਦਿਓ ਇਹ ਛੀਜ, ਛੁੱਟ ਜਾਵੇਗੀ ਸ਼ਰਾਬ ਦੀ ਲਤ
ਨਸ਼ਾ ਕਰਨਾ ਵੀ ਬਹੁਤ ਬੁਰੀ ਲਤ ਹੁੰਦੀ ਹੈ
।
ਫਿਰ ਚਾਹੇ ਉਹ ਸ਼ਰਾ ਦਾ ਨਸ਼ਾ ਹੋਵੇ ਜਾਂ ਨਸ਼ਾ ਡਰੱਗ ਦਾ ਨਸ਼ਾ ਹੋਵੇ
ਹਰ ਨਸ਼ੇ ਜਾ ਲਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਅਜਵਾਇਣ, ਜੋ ਸਬਜ਼ੀਆਂ ਵਿੱਚ ਵਰਤੀ ਜਾਂਦੀ ਹੈ।
ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਹੈ
ਅੱਧਾ ਕਿਲੋ ਅਜਵਾਇਣ ਨੂੰ ਚਾਰ ਲੀਟਰ ਪਾਣੀ ਵਿੱਚ ਉਬਾਲੋ।
ਜਦੋਂ ਇਕ ਲੀਟਰ ਪਾਣੀ ਰਹਿ ਜਾਵੇ ਤਾਂ ਇਸ ਨੂੰ ਕੱਢ ਕੇ ਬੋਤਲ ਵਿਚ ਰੱਖ ਲ
ਓ।
4 ਘੰਟਿਆਂ ਵਿੱਚ ਤਿੰਨ ਵਾਰ ਭੋਜਨ ਤੋਂ ਪਹਿਲਾਂ ਰੋਜ਼ ਇੱਕ ਕੱਪ ਪੀਓ
ਇਸ ਨੂੰ ਲਗਾਤਾਰ ਇਕ ਮਹੀਨੇ ਤੱਕ ਪੀਣ ਨਾਲ ਨਸ਼ੇ ਦੀ ਆਦਤ ਤੋਂ ਛੁਟਕ
ਾਰਾ ਪਾਇਆ ਜਾ ਸਕਦਾ ਹੈ।