ਛੋਟੀ ਜਿਹੀ ਗੱਲ ਸਿੱਖ ਗਏ ਬੱਚੇ ਤਾਂ ਸਾਰੇ ਦੇ ਸਾਰੇ ਹੋਣਗੇ ਕਰੋੜਪਤੀ
White Scribbled Underline
Medium Brush Stroke
ਬੱਚਿਆਂ ਦੇ ਸੁਨਹਿਰੇ ਆਰਥਿਕ ਭਵਿੱਖ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ।
Medium Brush Stroke
ਇਸ ਲਈ ਜ਼ਰੂਰੀ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕੁਝ ਆਦਤਾਂ ਜ਼ਰੂਰ ਸਿਖਾਉਣ।
Medium Brush Stroke
ਪੈਸਿਆਂ ਦੀ ਅਹਮੀਅਤ ਨੂੰ ਸਕਾਰਾਤਮਕ ਰੂਪ ਨਾਲ ਬੱਚਿਆਂ ਨੂੰ ਸਿਖਾਓ।
Medium Brush Stroke
ਜਿੰਨਾ ਜਲਦੀ ਹੋ ਸਕੇ ਬੱਚਿਆਂ ਨੂੰ ਪੈਸਿਆਂ ਦੀ ਅਹੀਮਿਅਤ ਸਮਝਾਓ।
Medium Brush Stroke
ਬੱਚਤ ਖਾਤਾ ਸ਼ੁਰੂ ਕਰਨ ’ਚ ਆਪਣੇ ਬੱਚਿਆਂ ਦੀ ਮਦਦ ਕਰੋ।
Medium Brush Stroke
ਛੋਟੇ ਬੱਚਿਆਂ ਨੂੰ ਗੋਲਕ ਜਾਂ ਸੇਵਿੰਗ ਜ਼ਾਰ ਤੋਹਫ਼ੇ ਵਜੋਂ ਦਿਓ।
Medium Brush Stroke
ਬੱਚਿਆਂ ਨੂੰ ਨਿਵੇਸ਼ ਦੇ ਮਹੱਤਵ ਬਾਰੇ ਦੱਸੋ।
Medium Brush Stroke
ਆਪਣੇ ਬੱਚਿਆਂ ਨੂੰ ਬਜਟ ਬਣਾਉਣਾ ਅਤੇ ਇਸਤੇਮਾਲ ਕਰਨ ਬਾਰੇ ਸਿਖਾਓ।
Medium Brush Stroke
ਖ਼ੁਦ ਅਜਿਹੇ ਵਿੱਤੀ ਫ਼ੈਸਲੇ ਲਓ ਜਿਸ ਨਾਲ ਬੱਚੇ ਬਿਹਤਰ ਪੈਸਿਆਂ ਦੇ ਲੈਣ-ਦੇਣ ਬਾਰੇ ਫ਼ੈਸਲਾ ਕਰਨਾ ਸਿੱਖਣ।