ਇਨ੍ਹਾਂ 3 ਪਲਾਨਾਂ 'ਚ ਮਿਲਦਾ ਹੈ 20 ਤੋਂ ਜ਼ਿਆਦਾ OTT ਦਾ ਫਾਇਦਾ 

Airtel Xstream Play ਦੇ ਨਾਲ OTT ਐਪਸ ਸਬਸਕ੍ਰਿਪਸ਼ਨ ਮਿਲਦਾ ਹੈ।

ਏਅਰਟੈੱਲ ਦੇ 181 ਰੁਪਏ ਵਾਲੇ ਪਲਾਨ 'ਚ 15GB ਡਾਟਾ ਮਿਲਦਾ ਹੈ।

ਇਸ 'ਚ Xstream Play ਦੇ ਨਾਲ 20 OTT ਐਪਸ ਦਾ ਲਾਭ ਮਿਲਦਾ ਹੈ।

  ਏਅਰਟੈੱਲ ਦੇ 449 ਰੁਪਏ ਵਾਲੇ ਪਲਾਨ 'ਚ 28 ਦਿਨਾਂ ਦੀ ਵੈਧਤਾ ਦਿੱਤੀ ਜਾਂਦੀ ਹੈ।

ਇਸ 448 ਰੁਪਏ ਵਾਲੇ ਪਲਾਨ ਵਿੱਚ ਹਰ ਦਿਨ 3 ਜੀਬੀ ਡਾਟਾ ਮਿਲਦਾ ਹੈ।

ਇਸ 'ਚ Xstream Play ਦੇ ਨਾਲ 20 OTT ਐਪਸ ਦਾ ਲਾਭ ਮਿਲਦਾ ਹੈ।

ਏਅਰਟੈੱਲ ਦੇ 838 ਰੁਪਏ ਵਾਲੇ ਪਲਾਨ ਦੀ ਵੈਧਤਾ 56 ਦਿਨਾਂ ਦੀ ਹੈ।

838 ਰੁਪਏ ਵਾਲੇ ਪਲਾਨ 'ਚ ਹਰ ਰੋਜ਼ 3 ਜੀਬੀ ਡਾਟਾ ਮਿਲਦਾ ਹੈ।

ਇਸ 'ਚ Xstream Play ਦੇ ਨਾਲ 20 OTT ਐਪਸ ਦਾ ਲਾਭ ਮਿਲਦਾ ਹੈ।