ਸਵੇਰ ਦੀਆਂ ਇਹ ਨਿਯਮਿਤ ਆਦਤਾਂ ਮਰਦਾਂ ਨੂੰ ਬਣਾਉਂਦੀਆਂ ਹਨ ਆਕਰਸ਼ਕ

ਕੁਝ ਆਦਤਾਂ ਮਰਦਾਂ ਨੂੰ ਨਾ ਕੇਵਲ ਆਕਰਸ਼ਿਤ ਬਣਾਉਂਦੀਆਂ ਹਨ, ਬਲਕਿ ਉਨ੍ਹਾਂ ਨੂੰ ਹੈਂਡਸਮ ਅਤੇ ਕੂਲ ਵੀ ਬਣਾਉਂਦੀਆਂ ਹਨ।

ਆਪਣੇ ਮੂਡ ਨੂੰ ਬਿਹਤਰ ਬਣਾਉਣ ਲਈ ਸਵੇਰੇ ਕਸਰਤ ਦੇ ਨਾਲ ਸਟ੍ਰੇਂਥ ਟ੍ਰੇਨਿੰਗ ਕਰਨਾ। 

ਗਹਿਰਾ ਸਾਂਹ ਲੈਣ ਵਾਲੀ ਐਕਸਰਸਾਈਜ਼ ਦਿਮਾਗ ਨੂੰ ਅਰਾਮ ਦੇਣ, ਤਨਾਓ ਘੱਟ ਕਰਨ ’ਚ ਮਦਦ ਕਰਦੀ ਹੈ।

ਇਸ ਲਈ ਮੈਡੀਟੇਸ਼ਨ ਜਾਂ ਪ੍ਰਣਾਯਾਮ ਜ਼ਰੂਰ ਕਰੋ। 

ਗਰਮੀ ’ਚ ਠੰਡੇ ਅਤੇ ਸਰਦੀਆਂ ’ਚ ਗੁਣਗੁਣੇ ਪਾਣੀ ਨਾਲ ਨਹਾਓ। 

ਇਸ ਨਾਲ ਚੌਕਸੀ ਵਧਦੀ ਹੈ ਅਤੇ ਤੁਹਾਡੀ ਸਕਿੱਨ ’ਚ ਕਸਾਓ ਆਉਂਦਾ ਹੈ।

ਸੰਤੁਲਿਤ ਨਾਸ਼ਤਾ ਤੁਹਾਡੇ ਸ਼ਰੀਰ ਨੂੰ ਲੰਬੇ ਸਮੇਂ ਤੱਕ ਊਰਜਾ ਦੇਵੇਗਾ।

ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ 7-8 ਘੰਟੇ ਦੀ ਨੀਂਦ ਲਓ। 

ਖ਼ੁਦ ਨੂੰ ਸਾਫ਼-ਸੁਥਰਾ, ਚੰਗੀ ਤਰ੍ਹਾਂ ਵਾਹੇ ਹੋਏ ਵਾਲ਼, ਸਾਫ਼-ਸੁਥਰੀ ਸਕਿੱਨ ਅਤੇ ਡ੍ਰੈਸਅੱਪ ਰੱਖੋ।