5,999 ਰੁਪਏ ਵਿਚ ਮਿਲ ਰਿਹਾ 13MP ਕੈਮਰੇ ਵਾਲਾ  Moto ਦਾ ਜਬਰਾ ਫੋਨ

Moto E13 ਇਸ ਨੂੰ ਇਸ ਸਾਲ ਫਰਵਰੀ 'ਚ ਲਾਂਚ ਕੀਤਾ ਗਿਆ ਸੀ।

ਲਾਂਚ ਦੇ ਸਮੇਂ ਫੋਨ ਦੀ ਸ਼ੁਰੂਆਤੀ ਕੀਮਤ 6,999 ਰੁਪਏ ਸੀ।

ਹੁਣ ਇਹ ਸਿਰਫ 5,999 ਰੁਪਏ 'ਚ ਫਲਿੱਪਕਾਰਟ 'ਤੇ ਲਿਸਟ ਹੋਇਆ ਹੈ।

ICICI ਬੈਂਕ ਕਾਰਡ ਗਾਹਕਾਂ ਲਈ 1,000 ਰੁਪਏ ਤੱਕ ਦੀ ਛੋਟ ਹੈ।

ਐਕਸਚੇਂਜ ਦੇ ਤਹਿਤ 5,450 ਰੁਪਏ ਤੱਕ ਦੀ ਛੋਟ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਫੋਨ ਨੂੰ ਨੀਲੇ, ਚਿੱਟੇ, ਕਾਲੇ ਅਤੇ ਹਰੇ ਰੰਗਾਂ ਵਿੱਚ ਖਰੀਦਿਆ ਜਾ ਸਕਦਾ ਹੈ।

ਇਹ ਸਮਾਰਟਫੋਨ 5000 mAh ਦੀ ਵੱਡੀ ਬੈਟਰੀ ਨਾਲ ਆਉਂਦਾ ਹੈ।

ਇਸਦੇ ਪਿਛਲੇ ਹਿੱਸੇ ਵਿੱਚ ਇੱਕ 13MP ਪ੍ਰਾਇਮਰੀ ਕੈਮਰਾ ਉਪਲਬਧ ਹੈ।

Moto E13 ਵਿੱਚ Unisoc T606 ਪ੍ਰੋਸੈਸਰ ਆਉਂਦਾ ਹੈ।