5,999 ਰੁਪਏ 'ਚ ਮਿਲ ਰਿਹਾ 13MP ਕੈਮਰੇ ਵਾਲਾ Moto ਦਾ ਜ਼ਬਰਦਸਤ ਫੋਨ

Moto E13 ਨੂੰ ਇਸ ਸਾਲ ਫਰਵਰੀ 'ਚ ਲਾਂਚ ਕੀਤਾ ਗਿਆ ਸੀ  

ਲਾਂਚ ਦੇ ਸਮੇਂ ਫੋਨ ਦੀ ਸ਼ੁਰੂਆਤੀ ਕੀਮਤ 6,999 ਰੁਪਏ ਸੀ

 ਹੁਣ ਇਹ ਫਲਿੱਪਕਾਰਟ 'ਤੇ ਸਿਰਫ 5,999 ਰੁਪਏ 'ਚ ਲਿਸਟ ਕੀਤਾ ਗਿਆ ਹੈ।

ICICI ਬੈਂਕ ਕਾਰਡ ਦੇ ਗਾਹਕਾਂ ਲਈ 1,000 ਰੁਪਏ ਤੱਕ ਦੀ ਛੋਟ ਹੈ।

ਐਕਸਚੇਂਜ ਦੇ ਤਹਿਤ 5,450 ਰੁਪਏ ਤੱਕ ਦੀ ਛੋਟ ਵੀ ਪਾਈ ਜਾ ਸਕਦੀ ਹੈ।

ਫੋਨ ਨੂੰ ਨੀਲੇ, ਚਿੱਟੇ,ਕਾਲੇ ਅਤੇ ਹਰੇ ਰੰਗਾਂ ਵਿੱਚ ਖਰੀਦਿਆ ਜਾ ਸਕਦਾ ਹੈ

ਇਹ ਸਮਾਰਟਫੋਨ 5000 mAh ਦੀ ਵੱਡੀ ਬੈਟਰੀ ਦੇ ਨਾਲ ਆਉਂਦਾ ਹੈ 

ਇਸ ਦੇ ਰੀਅਰ 'ਚ 13MP ਦਾ ਪ੍ਰਾਇਮਰੀ ਕੈਮਰਾ ਮਿਲਦਾ ਹੈ।

Moto E13 'ਚ Unisoc T606 ਪ੍ਰੋਸੈਸਰ ਦੇ ਨਾਲ ਆਉਂਦਾ ਹੈ