ਨੀਰਾ ਪੀਣ ਦੇ ਫ਼ਾਇਦੇ ਕਰ ਦੇਣਗੇ ਹੈਰਾਨ, ਪੌਸ਼ਕ ਤੱਤਾਂ ਦੀ ਹੈ ਭਰਮਾਰ

ਇਮਯੂਨਿਟੀ ਬੂਸਟ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਚੀਜਾਂ ਦਾ ਇਸਤੇਮਾਲ ਕਰਦੇ ਹਨ। 

ਅਸੀਂ ਤੁਹਾਨੂੰ ਅਜਿਹੇ ਜੂਸ ਬਾਰੇ ਜਾਣਕਾਰੀ ਦੇਵਾਂਗੇ, ਜਿਸਦਾ ਸੇਵਨ ਲਾਭਦਾਇਕ ਹੁੰਦਾ ਹੈ।

ਜਿਸ ਜੂਸ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ’ਚ 25 ਤਰ੍ਹਾਂ ਦੇ ਪੌਸ਼ਕ ਤੱਤ ਮਿਲਦੇ ਹਨ।

ਇਸ ਨੂੰ ਬਿਹਾਰ ਦੇ ਗਯਾ ਜ਼ਿਲ੍ਹੇ ’ਚ ਵੇਚਿਆ ਜਾ ਰਿਹਾ ਹੈ। 

ਨੀਰਾ ਜੂਸ ਨੂੰ ਲੀਚੀ, ਅੰਬ, ਲੈਮਨ ਵਰਗੇ ਫ਼ਲੇਵਰਾਂ ’ਚ ਵੇਚਿਆ ਜਾ ਰਿਹਾ ਹੈ। 

ਤੁਸੀਂ ਕੇਵਲ 15 ਰੁਪਏ ’ 200 ml ਨੀਰਾ ਜੂਸ ਪੀ ਸਕਦੇ ਹੋ।

ਬਾਹਰੋਂ ਆਉਣ ਵਾਲੇ ਸੈਲਾਨੀ ਵੀ ਇਸ ਜੂਸ ਨੂੰ ਕਾਫ਼ੀ ਜਿਆਦਾ ਪਸੰਦ ਕਰਦੇ ਹਨ। 

ਇਸ ਦਾ ਸੇਵਨ ਕਰਨ ਨਾਲ ਸ਼ਰੀਰ ’ਚ ਡੀ-ਹਾਈਡ੍ਰੇਸ਼ਨ ਨਹੀਂ ਹੁੰਦਾ ਅਤੇ ਸਕਿੱਨ ਜਵਾਨ ਬਣੀ ਰਹਿੰਦੀ ਹੈ। 

ਇਹ ਜੋੜਾਂ ਦੇ ਦਰਦ, ਸਾਹ ਦੀ ਬੀਮਾਰੀ ਵਰਗੀਆਂ ਹੋਰਨਾ ਬੀਮਾਰੀਆਂ ’ਚ ਵੀ ਲਾਭਦਾਇਕ ਹੈ।