ਇੱਕ ਰੀਚਾਰਜ 'ਤੇ 3 ਮਹੀਨਿਆਂ ਲਈ Netflix ਮੁਫ਼ਤ, ਜਾਣੋ ਕਿਵੇਂ

OTT ਦੇ ਸ਼ੌਕੀਨ ਲੋਕ ਮੁਫਤ ਵਿੱਚ Netflix ਪ੍ਰਾਪਤ ਕਰ ਸਕਦੇ ਹਨ।

ਜੀਓ ਆਪਣੇ ਦੋ ਰੀਚਾਰਜ ਦੇ ਨਾਲ ਨੈੱਟਫਲਿਕਸ ਦੀ ਪੇਸ਼ਕਸ਼ ਕਰ ਰਿਹਾ ਹੈ।

ਪਲਾਨ ਦੀ ਕੀਮਤ 1,299 ਰੁਪਏ ਅਤੇ 1,799 ਰੁਪਏ ਹੈ।

Jio 1,299 ਰੁਪਏ ਵਿੱਚ ਹਰ ਦਿਨ 2GB ਡਾਟਾ ਪ੍ਰਦਾਨ ਕਰਦਾ ਹੈ।

ਪਲਾਨ ਦੀ ਵੈਧਤਾ 84 ਦਿਨ ਯਾਨੀ ਲਗਭਗ 3 ਮਹੀਨੇ ਹੈ।

ਇਸ 'ਚ Netflix ਮੋਬਾਈਲ ਪੈਕ ਦਾ ਐਕਸੈਸ ਦਿੱਤਾ ਗਿਆ ਹੈ।

ਜਿਓ 1,799 ਰੁਪਏ 'ਚ ਹਰ ਦਿਨ 3GB ਡਾਟਾ ਦਿੰਦਾ ਹੈ।

ਇਸ ਪਲਾਨ ਦੀ ਵੈਧਤਾ 84 ਦਿਨਾਂ ਦੀ ਹੈ।

Netflix ਦਾ ਬੇਸਿਕ ਪਲਾਨ 1799 ਰੁਪਏ ਵਿੱਚ ਉਪਲਬਧ ਹੈ।