PPF ਦੀਆਂ ਨਵੀਆਂ
ਵਿਆਜ ਦਰਾਂ
PPF ਦੀਆਂ
ਨਵੀਆਂ ਵਿਆਜ ਦਰਾਂ
ਸਰਕਾਰੀ ਗਰੰਟੀਡ ਸਕੀਮ ਲਈ ਨਵੀਆਂ ਵਿਆਜ ਦਰਾਂ ਦਾ ਐਲਾਨ ਹੋ ਗਿਆ ਹੈ।
PPF ਦੀਆਂ
ਨਵੀਆਂ ਵਿਆਜ ਦਰਾਂ
ਇਹ ਨਵੀਆਂ ਵਿਆਜ ਦਰਾਂ 1 ਅਕਤੂਬਰ, 2023 ਤੋਂ ਲਾਗੂ ਹੋਣਗੀਆਂ।
PPF ਦੀਆਂ
ਨਵੀਆਂ ਵਿਆਜ ਦਰਾਂ
ਨਵੀਆਂ ਵਿਆਜ ਦਰਾਂ 1 ਅਕਤੂਬਰ ਤੋਂ 31 ਦਿਸੰਬਰ ਤੱਕ ਲਈ ਲਾਗੂ ਹੋਣਗੀਆਂ।
PPF ਦੀਆਂ
ਨਵੀਆਂ ਵਿਆਜ ਦਰਾਂ
ਸਰਕਾਰ ਨੇ ਪਬਲਿਕ ਪ੍ਰੋਵੀਡੈਂਟ ਫੰਡ ਲਈ ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ ਹੈ।
PPF ਦੀਆਂ
ਨਵੀਆਂ ਵਿਆਜ ਦਰਾਂ
ਪਬਲਿਕ ਪ੍ਰੋਵੀਡੈਂਟ ਫੰਡ ਲਈ ਵਿਆਜ ਦਰਾਂ 7.1 % ’ਤੇ ਕਾਇਮ ਰਹਿਣਗੀਆਂ।
PPF ਦੀਆਂ
ਨਵੀਆਂ ਵਿਆਜ ਦਰਾਂ
ਜੁਲਾਈ ਤੋਂ ਸਿਤੰਬਰ ਦੀ ਤਿਮਾਹੀ ’ਚ ਵੀ ਸਰਕਾਰ ਨੇ ਪੀਪੀਐੱਫ ’ਤੇ ਵਿਆਜ ਦਰਾਂ 7.1% ਕਾਇਮ ਰੱਖੀਆਂ ਸਨ।