ਕਾਰ ਚਲਾਉਣ ਵਾਲੇ ਸਾਵਧਾਨ

ਜੇਕਰ ਤੁਸੀਂ ਕਾਰ ਚਲਾਉਂਦੇ ਹੋ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ

ਹੁਣ ਤੁਹਾਡੀ ਥੋੜ੍ਹੀ ਜਿਹੀ ਲਾਪਰਵਾਹੀ ਤੁਹਾਡੀ ਜੇਬ 'ਤੇ ਬੋਝ ਵਧਾ ਸਕਦੀ ਹੈ।

ਹੁਣ ਤੁਹਾਡੀ ਥੋੜ੍ਹੀ ਜਿਹੀ ਲਾਪਰਵਾਹੀ ਤੁਹਾਡੀ ਜੇਬ 'ਤੇ ਬੋਝ ਵਧਾ ਸਕਦੀ ਹੈ।

ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਯਾਨੀ NHAI ਨੇ ਨਵਾਂ ਨਿਯਮ ਲਾਗੂ ਕੀਤਾ ਹੈ।

ਇਸ ਦੇ ਤਹਿਤ ਹੁਣ ਜਿਹੜੇ ਲੋਕਾਂ ਦੇ ਵਾਹਨਾਂ 'ਚ ਫਾਸਟੈਗ ਨਹੀਂ ਲੱਗੇ ਹੋਣਗੇ 

ਉਨ੍ਹਾਂ ਤੋਂ ਡਬਲ ਟੋਲ ਟੈਕਸ (Toll Tax) ਵਸੂਲਿਆ ਜਾਵੇਗਾ

ਇਸ ਸਬੰਧੀ NHAI ਵੱਲੋਂ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।

ਕੁੱਝ ਲੋਕ ਜਾਣਬੁੱਝ ਕੇ ਕਾਰਾਂ ਦੀ ਵਿੰਡਸਕਰੀਨ 'ਤੇ ਫਾਸਟੈਗ ਨਹੀਂ ਚਿਪਕਾਉਂਦੇ ਹਨ।

ਇਸ 'ਤੇ ਸਖਤੀ ਵਰਤਦੇ ਹੋਏ NHAI ਨੇ ਫਾਸਟੈਗ ਨੂੰ ਲੈ ਕੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ।

ਵਿੰਡਸਕਰੀਨ 'ਤੇ ਜਾਣਬੁੱਝ ਕੇ ਫਾਸਟੈਗ ਨਾ ਲਗਾਉਣ ਵਾਲਿਆਂ ਤੋਂ ਜ਼ਿਆਦਾ ਟੈਕਸ ਵਸੂਲਿਆ ਜਾਵੇਗਾ

ਵਿੰਡਸਕ੍ਰੀਨ 'ਤੇ FASTag ਨਾ ਲਗਾਉਣ ਨਾਲ ਟੋਲ ਪਲਾਜ਼ਾ 'ਤੇ ਬੇਲੋੜੀ ਦੇਰੀ ਹੁੰਦੀ ਹੈ

ਇਸ 'ਤੇ SOP ਜਾਰੀ ਕਰ ਦਿੱਤੀ ਗਈ ਹੈ। ਅਜਿਹਾ ਨਾ ਕਰਨ ਵਾਲਿਆਂ ਤੋਂ ਹੁਣ ਡਬਲ ਟੋਲ ਟੈਕਸ ਵਸੂਲਿਆ ਜਾਵੇਗਾ