ਇਸ ਪਿੰਡ 'ਚ ਕੋਈ ਨਹੀਂ ਪੀਂਦਾ ਸ਼ਰਾਬ!
ਬਿਹਾਰ ਦਾ ਸਭ ਤੋਂ ਅਨੋਖਾ ਪਿੰਡ
'ਨਸ਼ਾ ਮੁਕਤ' ਘਰਾਂ ਵਿੱਚ ਹੀ ਹੁੰਦੇ ਹਨ ਵਿਆਹ।
ਲੋਕ ਨਾ ਤਾਂ ਨਸ਼ੇ ਕਰਦੇ ਹਨ ਅਤੇ ਨਾ ਹੀ ਮਾਸ ਖਾਂਦੇ ਹਨ।
ਪਿੰਡ ਵਿੱਚ 500 ਤੋਂ ਜ਼ਿਆਦਾ ਆਬਾਦੀ ਹੈ
ਕਈ ਪੀੜ੍ਹੀਆਂ ਤੋਂ ਚਲਦੀ ਆ ਰਹੀ ਹੈ ਪਰੰਪਰਾ
ਬਿਹਾਰ ਦੇ ਚਿੰਤਾਮਣੀਪੁਰ ਪੰਚਾਇਤ ਦਾ ਹੈ ਇਹ
ਪਿੰਡ
ਪਿੰਡ ਦਾ ਨਾਂ ਟੋਲਾ ਪਿੰਡ ਹੈ ਜੋ ਬਿਹਾਰ ਵਿ
ੱਚ ਹੈ
ਖੂਫੀਆ ਤਰੀਕੇ ਨਾਲ ਪਤਾ ਲਗਾਉਂਦੇ ਹਨ ਸਭ ਕੁੱਝ
ਜੇ ਕੋਈ ਝੂਠ ਬੋਲਦਾ ਹੈ, ਤਾਂ ਉਸ ਨੂੰ ਪਰਿਵਾਰ ਵਿੱਚੋਂ ਕੱਢ ਦਿੱਤਾ ਜਾਂਦਾ ਹੈ।