ਸ਼ਾਨਦਾਰ ਫੀਚਰਸ ਵਾਲਾ NOKIA ਦਾ 5G ਫੋਨ ਹੋ ਗਿਆ 12 ਹਜ਼ਾਰ ਰੁਪਏ ਸਸਤਾ

Nokia X30 5G ਦੀ ਕੀਮਤ 'ਚ 12,000 ਰੁਪਏ ਦੀ ਕਟੌਤੀ ਕੀਤੀ ਗਈ ਹੈ।

Circled Dot

ਇਸ ਫੋਨ ਨੂੰ ਇਸ ਸਾਲ ਫਰਵਰੀ 'ਚ ਲਾਂਚ ਕੀਤਾ ਗਿਆ ਸੀ।

Circled Dot

ਲਾਂਚ ਦੇ ਸਮੇਂ ਇਸ ਫੋਨ ਦੀ ਕੀਮਤ 48,999 ਰੁਪਏ ਸੀ।

Circled Dot

Nokia X30 5G ਦੀ ਕੀਮਤ ਹੁਣ 36,999 ਰੁਪਏ ਹੋ ਗਈ ਹੈ।

Circled Dot

ਨਵੀਂ ਕੀਮਤ ਨੂੰ ਕੰਪਨੀ ਦੀ ਸਾਈਟ ਅਤੇ  amazon 'ਤੇ ਦੇਖਿਆ ਜਾ ਸਕਦਾ ਹੈ

Circled Dot

ਇਸ ਫੋਨ 'ਚ 8GB ਰੈਮ ਦੇ ਨਾਲ 256GB ਤੱਕ ਸਟੋਰੇਜ ਹੈ।

Circled Dot

ਇਸ 'ਚ 6.43-ਇੰਚ ਦੀ AMOLED ਡਿਸਪਲੇ ਹੈ

Circled Dot

ਫੋਟੋਗ੍ਰਾਫੀ ਲਈ ਇਸ ਦੇ ਰੀਅਰ 'ਚ 50MP ਕੈਮਰਾ ਹੈ।

Circled Dot

ਫੋਨ ਦੀ ਬੈਟਰੀ 4,200mAh ਦੀ ਹੈ ਅਤੇ ਇੱਥੇ 33W ਚਾਰਜਿੰਗ ਸਪੋਰਟ ਮਿਲਦਾ ਹੈ।

Circled Dot

और स्टोरीज पढ़ने के लिए यहां क्लिक करें