ਘੱਟ ਕੀਮਤ 'ਤੇ Nokia ਦਾ ਪਾਵਰਫੁੱਲ 5ਜੀ ਫੋਨ ਸਾਰੀਆਂ 'ਤੇ ਪੈ ਰਿਹਾ ਭਾਰੀ 

ਤੁਸੀਂ ਇਸਨੂੰ 6GB ਰੈਮ ਅਤੇ 128GB ਸਟੋਰੇਜ ਆਪਸ਼ਨ ਵਿੱਚ ਖਰੀਦ ਸਕੋਗੇ।

Circled Dot

ਤੁਸੀਂ ਫੋਨ ਦੀ ਰੈਮ ਨੂੰ 11GB ਤੱਕ ਵਧਾ ਸਕਦੇ ਹੋ।

Circled Dot

Nokia G42 5G ਦੀ ਕੀਮਤ ਸਿਰਫ 12,599 ਰੁਪਏ ਰੱਖੀ ਗਈ ਹੈ।

Circled Dot

ਫੋਨ 90hz ਦੀ ਰਿਫਰੈਸ਼ ਰੇਟ ਦੇ ਨਾਲ 6.56 ਇੰਚ ਦੀ IPS LCD ਡਿਸਪਲੇਅ ਦੇ ਨਾਲ ਆਉਂਦਾ ਹੈ।

Circled Dot

ਇਹ ਫੋਨ Snapdragon 480+ SoC ਅਤੇ Android 13 ਦੇ ਨਾਲ ਆਉਂਦਾ ਹੈ

Circled Dot

ਫ਼ੋਨ ਵਿੱਚ 50MP+ 2MP ਅਤੇ 2MP ਦਾ ਮੈਕਰੋ ਕੈਮਰਾ ਹ

Circled Dot

ਤੁਸੀਂ Nokia G42 5G ਨੂੰ 3 ਰੰਗਾਂ ਵਿੱਚ ਖਰੀਦ ਸਕਦੇ ਹੋ। ਸਲੇਟੀ, ਗੁਲਾਬੀ ਅਤੇ ਜਾਮਨੀ

Circled Dot

ਫੋਨ 'ਚ 5000mAh ਦੀ ਬੈਟਰੀ ਹੈ, ਜੋ ਕਿ 20W ਚਾਰਜਰ ਦੇ ਨਾਲ ਆਉਂਦੀ ਹੈ।

Circled Dot

ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ਦੀ ਬੈਟਰੀ 3 ਦਿਨ ਤੱਕ ਚੱਲ ਸਕਦੀ ਹੈ।

Circled Dot