ਸਾਵਧਾਨ ! ਦੇਸ਼ 'ਚ ਕੋਰੋਨਾ 3.0 ਦੀ ਦਸਤਕ
ਦੇਸ਼ ’ਚ ਇੱਕ ਵਾਰ ਫੇਰ COVID-19 ਦੀ ਦਸਤਕ
ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ
ਪਾਏ ਗਏ ਹਨ
ਮਾਲਦੀਵ ਤੋਂ ਪਰਤੇ ਇੱਕੋ ਪਰਿਵਾਰ ਦੇ ਦੋ ਮੈਂਬਰ ਕੋਰੋਨਾ ਪਾਜ਼ੀਟਿਵ ਨਿਕਲੇ
ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਕਾਰਨ ਦੇਸ਼ ਨੂੰ ਭਾਰੀ ਨੁਕਸਾਨ ਹੋਇਆ ।
ਅਜਿਹੀ ਸਥਿਤੀ ਵਿੱਚ ਸਾਨੂੰ ਇੱਕ ਵਾਰ ਫਿਰ ਸਾਵਧਾਨ ਰਹਿਣ
ਦੀ ਲੋੜ ਹੈ।
ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਨੇ ਪੂਰੇ ਸੂਬੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ।
ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਲੋੜੀਂਦੀਆਂ ਦਵਾਈਆਂ ਭੇਜੀਆਂ ਜਾ ਰ
ਹੀਆਂ ਹਨ।
ਸਾਰਿਆਂ ਨੂੰ ਦੁਬਾਰਾ ਮਾਸਕ ਪਹਿਨਣੇ ਚਾਹੀਦੇ
ਹਨ।
ਅਜਿਹੀ ਸਥਿਤੀ ਵਿੱਚ ਸਾਨੂੰ ਸਾਰਿਆਂ ਨੂੰ ਸਾਵਧਾਨ ਰ
ਹਿਣ ਦੀ ਲੋੜ ਹੈ