ਸਿਹਤ ਲਈ ਦਿਵਾਈ ਤੋਂ ਘੱਟ ਨਹੀ ਪਪੀਤੇ ਦੇ ਬੀਜ
ਮੌਸਮੀ ਫਲ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਇਨ੍ਹਾਂ 'ਚੋਂ ਇਕ ਪਪੀਤਾ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ
।
ਇਸ ਦੇ ਬੀਜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਇਸ ਸਬੰਧੀ ਜਾਣਕਾਰੀ ਡਾ: ਅਮਿਤ ਵਰਮਾ (ਐਮਡੀ, ਮੈਡੀਸਨ) ਨੇ ਦਿੱਤੀ
|
ਇਸ ਤੋਂ ਕੱਢੇ ਗਏ ਰਸ ਦੀ ਵਰਤੋਂ ਨਾਲ ਦਾਦ ਅਤੇ ਖੁਜਲੀ ਨੂੰ ਘੱਟ ਕੀਤਾ ਜ
ਾ ਸਕਦਾ ਹੈ।
ਦੰਦਾਂ ਦੇ ਦਰਦ ਦੀ ਸਮੱਸਿਆ ਵਿੱਚ ਪਪੀਤਾ ਕਾਰਗਰ ਹੈ।
ਇਹ ਭੁੱਖ ਘੱਟ ਲੱਗਣ ਦੀ ਸਮੱਸਿਆ ਨੂੰ ਵੀ ਦੂਰ ਕਰ ਸਕਦਾ
ਹੈ।
ਇਹ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਵੀ ਕਾਰ
ਗਰ ਹੈ।
ਖਾਲੀ ਪੇਟ ਪਪੀਤੇ ਦੇ ਬੀਜਾਂ ਦਾ ਸੇਵਨ ਕਰਨ ਨਾਲ ਲੀਵਰ ਮਜ਼ਬੂਤ ਹੁੰਦਾ
ਹੈ।