ਪੱਥਰੀ ਨੂੰ ਜੜ੍ਹ ਤੋਂ ਖ਼ਤਮ ਕਰ ਦੇਵੇਗਾ ਇਹ ਪੌਦਾ!
ਪੱਥਰੀ ਦਾ ਦਰਦ ਨਾ ਸਹਿਣਯੋਗ ਹੁੰਦਾ ਹੈ।
ਇਹ ਔਸ਼ਧੀ ਪੌਦਾ ਕਿਡਨੀ ਸਟੋਨ ਨੂੰ ਗਲ਼ਾ ਕੇ ਬਾਹਰ ਕੱਢ ਦੇਵੇਗਾ।
ਪੱਥਰਚੱਟ ਨੂੰ ਔਸ਼ਧੀ ਗੁਣਾਂ ਦੀ ਖਾਨ ਮੰਨਿਆ ਜਾਂਦਾ ਹੈ।
ਪੱਥਰਚੱਟ ਐਂਟੀ-ਇੰਫਲੇਮੈਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ।
ਇਸ ਨੂੰ ਏਅਰ-ਪਲਾਂਟ, ਕੈਥੇਡ੍ਰਲ ਬੇਲਸ, ਲਾਈਫ਼ ਪਲਾਂਟ ਅਤੇ ਮੈਜਿਕ ਲੀਫ਼ ਨਾਲ ਵੀ ਜਾਣਿਆ ਜਾਂਦਾ ਹੈ।
ਇਸ ਪੌਦੇ ਦੇ ਪੱਤੇ ਸਵਾਦ ’ਚ ਖੱਟੇ ਅਤੇ ਨਮਕੀਨ ਹੁੰਦੇ ਹਨ।
ਇਹ ਪੱਥਰੀ ਦੇ ਦਰਦ ਨੂੰ ਘੱਟ ਕਰਨ ’ਚ ਲਾਹੇਵੰਦ ਹੁੰਦੇ ਹਨ।
ਇਹ ਪੇਟ ਦੀ ਪੱਥਰੀ ਨੂੰ ਵੀ ਘੱਟ ਕਰਨ ’ਚ ਕਾਰਗਰ ਹੈ: ਡਾ. ਅਨਿਲ ਭਾਰਦਵਾਜ
ये यूरिया इंफेक्शन ,किडनी इंफेक्शन के लिए रामबाण हैं.