ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਰੱਖਣ ਇੰਨ੍ਹਾਂ ਗੱਲਾਂ ਦਾ ਧਿਆਨ...
ਵੈਦਿਕ ਜੋਤਿਸ਼ ਵਿੱਚ ਗ੍ਰਹਿਣ ਲੱਗਣ ਦੀ ਘਟਨਾ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਸਾਲ 2023 ਦਾ ਆਖਰੀ ਚੰਦਰ ਗ੍ਰਹਿਣ ਸ਼ਰਦ ਪੂਰਨਿਮਾ ਦੇ ਦਿਨ 28 ਅਕਤੂਬਰ ਨੂੰ ਲੱਗ ਰਿਹਾ ਹੈ।
ਅਜਿਹੇ 'ਚ ਗ੍ਰਹਿਣ ਦੇ ਦੌਰਾਨ ਗਰਭ ਅਵਸਥਾ ਨੂੰ ਲੈ ਕੇ ਕਈ ਗੱਲਾਂ ਪ੍ਰਚਲਿਤ ਹਨ।
ਜਿਸ ਕਰਕੇ ਇਹ ਗਰਭਵਤੀ ਮਹਿਲਾਵਾਂ 'ਤੇ ਨਾ-ਚਾਹੇ ਪ੍ਰਭਾਵ ਪਾਉਂਦੀ
ਹੈ।
ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਕੁਝ ਨਿਯਮ ਬਣਾਏ ਗਏ ਹਨ।
ਗਰਭਵਤੀ ਔਰਤਾਂ ਨੂੰ ਚੰਦਰ ਗ੍ਰਹਿਣ ਨੂੰ ਦੇਖਣ ਤੋਂ ਬਚਣਾ ਚਾਹੀਦ
ਾ ਹੈ।
ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਉੱਠਣ ਅਤੇ ਬੈਠਣ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਪੂਜਾ 'ਤੇ ਧਿਆਨ ਦੇਣਾ ਚਾਹੀਦਾ ਹੈ ਪਰ ਮੰਦਰ ਨਹੀਂ ਜਾਣਾ ਚਾਹੀਦਾ।
ਜੇਕਰ ਚੰਦਰ ਗ੍ਰਹਿਣ ਲੱਗਦਾ ਹੈ ਤਾਂ ਖਾਸ ਕਰਕੇ ਗਰਭਵਤੀ ਔਰਤਾਂ ਨੂੰ ਆਪਣੇ ਨਾਲ ਨਾਰੀਅਲ ਰੱਖਣਾ ਚਾਹੀਦਾ ਹੈ।
MORE
NEWS...