Ayodhya Ram Mandir: ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ PM ਮੋਦੀ ਦੀਆਂ ਵੱਡੀਆਂ ਗੱਲਾਂ
ਮੋਦੀ ਜੀ ਦੇ ਭਾਸ਼ਣ ਦੀ ਸ਼ੁਰੂਆਤ- 'ਸਿਆਵਰ ਰਾਮਚੰਦਰ ਕੀ ਜੈ', ਸਾਰਿਆਂ ਨੂੰ ਰਾਮ-ਰਾਮ ਤੋਂ ਹੋਈ । ਦੇ ਨਤੀਜੇ
''ਆਜ ਹਮਾਰੇ ਰਾਮ ਆ ਗਏ ਹੈਂ''
ਸਦੀਓਂ ਕੀ ਉਡੀਕ ਕੇ ਬਾਅਦ ਹਮਾਰੇ ਰਾਮ ਆ ਗਏ ਹੈਂ''
"ਇਸ ਸ਼ੁਭ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈਆਂ''
"ਮੈਂ ਗਰਭ ਗ੍ਰਹਿ ਵਿੱਚ ਬ੍ਰਹਮ ਚੇਤਨਾ ਦਾ ਸਾਖਸ਼ੀ ਬਣਿ
ਆ
"ਮੇਰਾ ਮਨ ਅਜੇ ਵੀ ਇਸ ਅਲੌਕਿਕ ਪਲ ਵਿੱਚ ਲੀਨ ਹੈ."
"ਰਾਮਲਲਾ ਟੈਂਟ ਵਿੱਚ ਨਹੀਂ, ਇੱਕ ਦਿਵਿਆ ਮੰਦਰ ਵਿੱਚ ਰਹਿਣਗੇ"
"ਇਹ ਪਲ ਅਲੌਕਿਕ, ਦਿਵਿਆ ਅਤੇ ਅਕਲਪਨੀਯ ਹੈ"
"ਭੂਮੀ ਪੂਜਨ ਤੋਂ ਬਾਅਦ ਹੀ ਦੇਸ਼ ਵਿੱਚ ਉਤਸ਼ਾਹ ਸੀ"
ਗੁਲਾਮੀ ਦੀ ਮਾਨਸਿਕਤਾ ਨੂੰ ਤੋੜ ਕੇ ਅੱਗੇ ਵਧ ਰ
ਹੇ ਹਾਂ"
"ਮੈਂ ਲੰਬੇ ਇੰਤਜ਼ਾਰ ਲਈ ਰਾਮਲਲਾ ਤੋਂ ਮੁਆਫੀ ਮੰਗਦਾ ਹਾ
ਂ"
''ਦਿਵਿਆ ਸ਼ਕਤੀ ਨਾਲ "ਅੱਜ ਦਾ ਕੰਮ ਪੂਰਨ ਹੋਇ
ਆ"