Green Blob

ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਦੀਆਂ ਰਿਸੈਪਸ਼ਨ Photos 

ਰਣਦੀਪ ਅਤੇ ਲਿਨ ਨੇ ਮੁੰਬਈ ਵਿੱਚ ਦੋਸਤਾਂ ਲਈ ਇੱਕ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ।

ਰਿਸੈਪਸ਼ਨ ਪਾਰਟੀ 'ਚ ਰਣਦੀਪ ਅਤੇ ਲਿਨ ਹੱਥਾਂ ਵਿੱਚ ਹੱਥ ਪਾ ਕੇ ਪਹੁੰਚੇ।

ਲਾਲ ਸਾੜ੍ਹੀ 'ਚ ਲਿਨ ਲੈਸ਼ਰਾਮ ਦਾ ਦੇਸੀ ਅੰਦਾਜ਼ ਦੇਖਣ ਨੂੰ ਮਿਲਿਆ।

ਲਿਨ ਨੇ ਰਿਸੈਪਸ਼ਨ ਲਈ ਆਪਣੇ ਲੁੱਕ ਨੂੰ ਕਾਫੀ ਸਿੰਪਲ ਰੱਖਿਆ ਸੀ।

ਉਥੇ ਹੀ ਰਣਦੀਪ ਹੁੱਡਾ ਬਲੈਕ ਆਊਟਫਿਟ 'ਚ ਬੇਹੱਦ ਖੂਬਸੂਰਤ ਲੱਗ ਰਹੇ ਸਨ।

ਲਿਨ ਲੈਸ਼ਰਾਮ ਦੇ ਮਾਤਾ-ਪਿਤਾ ਰਵਾਇਤੀ ਮਨੀਪੁਰੀ ਪਹਿਰਾਵੇ ਵਿੱਚ ਨਜ਼ਰ ਆਏ।

ਰਿਸੈਪਸ਼ਨ 'ਤੇ ਤਮੰਨਾ ਭਾਟੀਆ-ਵਿਜੇ ਵਰਮਾ ਵੀ ਇਕੱਠੇ ਪਹੁੰਚੇ।

ਸੁਨਿਧੀ ਚੌਹਾਨ ਵੀ ਬਲੈਕ ਸਾੜੀ 'ਚ ਇਸ ਫੰਕਸ਼ਨ 'ਚ ਪਹੁੰਚੀ।

ਇਮਤਿਆਜ਼ ਅਲੀ, ਸਯਾਨੀ ਗੁਪਤਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ।