Palm Leaf
Green Leaf
ODI ਦੀ ਇੱਕ ਪਾਰੀ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ
ਇੱਕ ਦਿਨਾ ਅੰਤਰਰਾਸ਼ਟਰੀ ਮੈਚ ਦੀ ਪਾਰੀ ਵਿੱਚ ਸਭ ਤੋਂ ਵੱਡਾ ਸਕੋਰ ਇੰਗਲੈਂਡ ਦੇ
ਨਾਮ ਹੈ।
ਇੰਗਲੈਂਡ ਨੇ 2022 'ਚ ਨੀਦਰਲੈਂਡ ਖਿਲਾਫ 4 ਵਿਕਟਾਂ 'ਤੇ 498 ਦੌੜਾਂ ਬਣਾਈਆਂ ਹਨ।
ਇਸ ਸੂਚੀ 'ਚ ਇੰਗਲੈਂਡ ਦੀ ਟੀਮ ਦਾ ਨਾਂ ਵੀ ਦੂਜੇ ਸਥਾਨ 'ਤੇ ਹੈ।
ਇੰਗਲੈਂਡ ਨੇ 2018 'ਚ ਆਸਟ੍ਰੇਲੀਆ ਖਿਲਾਫ 6 ਵਿਕਟਾਂ 'ਤੇ 481 ਦੌੜਾਂ ਬਣਾਈਆਂ ਸਨ।
ਇੰਗਲੈਂਡ ਵੀ ਤੀਜੇ ਸਥਾਨ 'ਤੇ ਹੈ, ਜਿਸ ਨੇ PAK ਖਿਲਾਫ 444/3 ਦੌੜਾਂ ਬਣਾਈਆਂ।
ਇੰਗਲੈਂਡ ਵੀ ਤੀਜੇ ਸਥਾਨ 'ਤੇ ਆਉਂਦਾ ਹੈ, ਜਿਸ ਨੇ PAK ਖਿਲਾਫ 444/3 ਦੌੜਾਂ ਬਣਾਈਆਂ ਸਨ।ਸ਼੍ਰੀਲੰਕਾ ਨੇ 2006 'ਚ ਨੀਦਰਲੈਂਡ ਖਿਲਾਫ 443/9 ਦੌੜਾਂ ਬਣਾਈਆਂ ਸਨ।
ਦੱਖਣੀ ਅਫਰੀਕੀ ਟੀਮ ਨੇ 2015 'ਚ ਵੈਸਟਇੰਡੀਜ਼ ਖਿਲਾਫ 439 ਦੌੜਾਂ ਬਣਾਈਆਂ ਸਨ।
ਦੱਖਣੀ ਅਫਰੀਕਾ ਨੇ 2006 'ਚ ਆਸਟ੍ਰੇਲੀਆ ਖਿਲਾਫ 438 ਦੌੜਾਂ ਬਣਾਈਆਂ ਸਨ।
ਆਸਟ੍ਰੇਲੀਆ ਨੇ 2006 'ਚ ਦੱਖਣੀ ਅਫਰੀਕਾ ਖਿਲਾਫ 4 ਵਿਕਟਾਂ 'ਤੇ 434 ਦੌੜਾਂ ਬਣਾਈਆਂ ਸਨ।