ਅਜਿਹਾ ਕੀ ਹੈ ਕੇਜਰੀਵਾਲ ਦੇ ਫੋਨ ਵਿੱਚ ?
ਦਿੱਲੀ ਸ਼ਰਾਬ ਘੁਟਾਲੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਦੀ
ਦਿੱਲੀ ਦੀ ਰਾਉਸ ਐਵੇਨਿਊ ਕੋਰਟ ਵਿੱਚ ਪੇਸ਼ ਕੀਤਾ ਗਿਆ
ਈਡੀ ਤਰਫੋਂ ਕੋਰਟ ਵਿੱਚ SV Raju ਨੇ ਕਿਹਾ...
ਅਰਵਿੰਦ ਕੇਜਰੀਵਾਲ ਡਿਵਾਈਸ ਤੱਕ ਦੇ ਪਾਸਵਰਡ ਨਹੀਂ ਦੱਸ ਰਹੇ ਹਨ
ਗੋਲ ਮੋਲ ਜਵਾਬ ਦੇ ਰਹੇ ਹਨ: SV Raju
ਕੇਜਰੀਵਾਲ ਨੇ ਕਿਹਾ-ਵਕੀਲਾਂ ਤੋਂ ਪੁੱਛ ਕੇ ਦੱਸਾਂਗਾ