ਨਵੇਂ ਕੱਪੜੇ ਪਾਉਣ ਤੋਂ ਪਹਿਲਾਂ ਯਾਦ ਰੱਖੋ ਇਹ ਗ
ੱਲਾਂ
ਬਹੁਤ ਸਾਰੇ ਲੋਕ ਸ਼ੌਪਿੰਗ ਕਰਨ ਤੋਂ ਬਾਅਦ ਨਵੇਂ ਕੱਪੜੇ ਪਾ ਲੈ
ਂਦੇ ਹਨ
शेर काफी सामाजिक होते हैं और झुंड में ही रहते हैं
ਨਵੇਂ ਕੱਪੜਿਆਂ ਨੂੰ ਬਿਨਾਂ ਧੋਤੇ ਪਾਉਣਾ ਨੁਕਸਾਨਦਾਇਕ ਹੋ ਸਕ
ਦਾ ਹੈ
ਨਵੇਂ ਕੱਪੜੇ ਪਹਿਨਣ ਤੋਂ ਪਹਿਲਾਂ ਕੁਝ ਗੱਲਾਂ ਦਾ ਪਤਾ ਹੋਣਾ ਜ
਼ਰੂਰੀ ਹੈ
ਕਈ ਲੋਕ ਦੁਕਾਨ 'ਤੇ ਇਨ੍ਹਾਂ ਕੱਪੜਿਆਂ ਨੂੰ ਛੂਹ ਲੈਂਦੇ ਹਨ, ਜਿਸ ਕਾਰਨ ਉਨ੍ਹਾਂ 'ਚ
ਕੀਟਾਣੂ ਹੋ ਸਕਦੇ ਹਨ।
ਲੋਕ ਮਾਲ 'ਚ ਨਵੀਂ ਡਰੈੱਸ ਨੂੰ ਟਰਾਈ ਕਰਦੇ ਹਨ, ਇਹ ਇਨਫੈਕਸ਼ਨ ਦਾ ਕਾਰਨ ਬਣਦਾ ਹੈ
ਕੱਪੜਿਆਂ ਦੀ ਪੈਕਿੰਗ ਵਿੱਚ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਨਾਲ ਸਕਿੱਨ ਐਲਰਜੀ ਹੋ ਸਕਦੀ ਹੈ।
ਰੰਗਦਾਰ ਕੱਪੜਿਆਂ ਵਿਚ ਸਿੰਥੈਟਿਕ ਰੰਗਾਂ ਕਾਰਨ ਚਮੜੀ 'ਤੇ ਧੱਫੜ ਹੋਣ ਦਾ ਖ
਼ਤਰਾ ਰਹਿੰਦਾ ਹੈ।
ਨਵੇਂ ਕੱਪੜਿਆਂ ਨੂੰ ਪਾਉਣ ਤੋਂ ਪਹਿਲਾਂ ਕੱਪੜੇ ਨੂੰ ਚੰਗੀ ਤਰ੍ਹਾਂ ਧੋਣਾ ਜ਼ਰ
ੂਰੀ ਹੈ।
ਕੱਪੜੇ ਧੋਣ ਤੋਂ ਬਾਅਦ, ਉਨ੍ਹਾਂ ਨੂੰ ਚੁੱਕਣ ਤੋਂ ਪਹਿਲਾਂ ਸੇਨੇਟਾਈਜ਼ ਕਰ ਲ
ਓ।