ਅਨੰਤ-ਰਾਧਿਕਾ ਦੀ ਪ੍ਰੀ-ਵੈਡਿੰਗ 'ਚ ਚੱਲਿਆ ਰਿਹਾਨਾ ਦਾ ਜਾਦੂ

ਰਿਹਾਨਾ ਦੀ ਗਾਇਕੀ ਨੇ ਅੰਬਾਨੀ ਪਰਿਵਾਰ ਦੀ ਰੌਣਕ 'ਚ ਚਾਰ ਚੰਨ ਲਾ ਦਿੱਤੇ।

ਅੰਬਾਨੀ ਪਰਿਵਾਰ ਨੇ ਪ੍ਰੀ-ਵੈਡਿੰਗ ਗਾਲਾ ਵਿਚ ਰਿਹਾਨਾ ਦੇ ਪ੍ਰਦਰਸ਼ਨ ਤੋਂ ਬਾਅਦ ਸਟੇਜ 'ਤੇ ਉਸ ਦਾ ਸਨਮਾਨ ਕੀਤਾ

ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਵਿਆਹ ਤੋਂ ਪਹਿਲਾਂ ਦੀ ਪਾਰਟੀ ਦੌਰਾਨ ਸਟੇਜ 'ਤੇ

ਰਿਹਾਨਾ ਨੇ ਭਾਰਤ ਵਿੱਚ ਪਹਿਲੀ ਵਾਰ ਜਾਮਨਗਰ ਵਿੱਚ ਪ੍ਰਦਰਸ਼ਨ ਕੀਤਾ

ਰਿਹਾਨਾ ਨੇ ਆਪਣੇ ਪ੍ਰਦਰਸ਼ਨ ਨਾਲ ਭੀੜ ਨੂੰ ਨੱਚਣ ਲਾ ਦਿੱਤਾ

ਰਿਹਾਨਾ ਨੇ ਆਪਣੇ ਪ੍ਰਦਰਸ਼ਨ ਤੋਂ ਬਾਅਦ ਜਾਮਨਗਰ ਤੋਂ ਰਵਾਨਾ ਹੁੰਦੇ ਸਮੇਂ ਕੈਮਰੇ ਲਈ ਪੋਜ਼ ਦਿੱਤਾ

ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਪ੍ਰੀ-ਵੈਡਿੰਗ ਗਾਲਾ 'ਚ ਪਰਫਾਰਮ ਕਰਨ ਤੋਂ ਬਾਅਦ

ਰਿਹਾਨਾ ਦੀ ਇਹ ਪਹਿਲੀ ਭਾਰਤ ਯਾਤਰਾ ਸੀ