ਕਈ ਬੀਮਾਰੀਆਂ ਨੂੰ ਹਰੀ ਝੰਡੀ ਦਿੰਦਾ ਹੈ ਇਹ ਆਇਲ
ਰਿਫਾਇੰਡ ਤੇਲ ਦਾ ਚਲਨ ਕਾਫ਼ੀ ਤੇਜ਼ੀ ਨਾਲ ਵਧਿਆ ਹੈ।
ਇਹ ਹੀ ਕਾਰਣ ਹੈ ਕਿ ਬਜ਼ਾਰ ’ਚ ਇਸਦੀ ਮੰਗ ਕਾਫੀ ਵੱਧ ਗਈ ਹੈ।
ਪਰ ਇਹ ਤੇਲ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ।
ਡਾ. ਵਿਦਿਆ ਗੁਪਤਾ ਨੇ ਇਸ
ਸਬੰਧੀ ਜਾਣਕਾਰੀ ਦਿੱਤੀ ਹੈ।
ਇਸ ਨਾਲ ਮੋਟਾਪਾ, ਡਾਇਬਟੀਜ਼ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।
ਅਜਿਹੇ ’ਚ ਇਸ ਤਰ੍ਹਾਂ ਦੇ ਤੇਲਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।
ਤੁਸੀਂ ਸਰ੍ਹੋਂ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ।
ਇਹ ਸਾਡੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ।
ਤੁਸੀਂ ਮੂੰਗਫਲੀ, ਸੂਰਜਮੁੱਖੀ ਅਤੇ ਨਾਰੀਅਲ ਦੇ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ।