Thick Brush Stroke
ਪ੍ਰਦੂਸ਼ਣ ’ਚ ਸਕਿਨ ਰਹੇਗੀ ਹੈਲਦੀ, ਕਰੋਂ ਇਹ 6 ਕੰਮ
Thick Brush Stroke
ਹਵਾ ਪ੍ਰਦੂਸ਼ਣ ਸਿਹਤ ਦੇ ਨਾਲ ਚਮੜੀ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।
Thick Brush Stroke
ਖ਼ਤਰਨਾਕ ਪ੍ਰਦੂਸ਼ਿਤ ਤੱਤ ਚਮੜੀ ’ਚ ਖੁੱਜਲੀ, ਐਲਰਜੀ ਦਾ ਕਾਰਣ ਬਣਦੇ ਹਨ।
Thick Brush Stroke
ਇਹ ਜ਼ਹਿਰੀਲੇ ਤੱਤ, ਧੂੜ ਰੋਮ ਦੇ ਛਿੱਦਰਾਂ ’ਚ ਪ੍ਰਵੇਸ਼ ਕਰਕੇ ਸੈੱਲਸ ਨੂੰ ਪ੍ਰਭਾਵਿਤ ਕਰਦੇ ਹਨ।
Thick Brush Stroke
ਚਮੜੀ ਨੂੰ ਪ੍ਰਦੂਸ਼ਣ ਦੇ ਨੁਕਸਾਨ ਤੋਂ ਬਚਾਉਣ ਲਈ ਰੋਜ਼ਾਨਾ ਚਿਹਰੇ ਨੂੰ ਸਾਫ਼ ਕਰੋ।
Thick Brush Stroke
ਬਾਹਰੋਂ ਘਰ ਆਓ ਤਾਂ ਕਲੀਜ਼ਿੰਗ ਮਿਲਕ ਨਾਲ ਚਿਹਰੇ ’ਤੇ ਲੱਗੀ ਧੂੜ-ਗੰਦਗੀ ਹਟਾਓ।
Thick Brush Stroke
ਸਕਿੱਨ ਨੂੰ ਐਕਸ-ਫੋਲਿਏਟ ਕਰੋ, ਇਸ ਨਾਲ ਸਕਿੱਨ ’ਤੇ ਜੰਮੀ ਗੰਦਗੀ ਦੀ ਪਰਤ ਹਟੇਗੀ।
Thick Brush Stroke
ਰਾਤ ਨੂੰ ਬਿਨਾ ਮੈਕ-ਅੱਪ ਹਟਾਏ ਨਾ ਸੋਣ ਜਾਓ ਨਹੀਂ ਤਾਂ ਪ੍ਰਦੂਸ਼ਿਤ ਤੱਤਾਂ ਨਾਲ ਐਲਰਜ਼ੀ ਹੋਵੇਗੀ।
Thick Brush Stroke
ਘਰ ਤੋਂ ਬਾਹਰ ਜਾਓ ਤਾਂ ਚਿਹਰੇ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ ਅਤੇ ਗਾਗਲਜ਼ ਪਹਿਨ ਲਓ।
Thick Brush Stroke
ਪ੍ਰਦੂਸ਼ਣ ਕਾਰਨ ਸਕਿੱਨ ਡਰਾਈ ਹੋ ਜਾਂਦੀ ਹੈ, ਅਜਿਹੇ ’ਚ ਲੋੜੀਂਦੀ ਮਾਤਰਾ ’ਚ ਪਾਣੀ ਪੀਓ। .