10ਵੀਂ ਪਾਸ ਲਈ 26000 ਤੋਂ ਵੱਧ ਅਸਾਮੀਆਂ

SSC GD ਕਾਂਸਟੇਬਲ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ

ਇਸ ਤਹਿਤ ਕੁੱਲ 26146 ਅਸਾਮੀਆਂ 'ਤੇ ਭਰਤੀ ਕੀਤੀ ਜਾਣੀ ਹੈ।

ਇਹ ਭਰਤੀਆਂ BSF, CISF, CRPF, SSB, ITBP, SSF ਵਿੱਚ ਹੋਣਗੀਆਂ

10ਵੀਂ ਪਾਸ ਉਮੀਦਵਾਰ ਇਨ੍ਹਾਂ ਨੌਕਰੀਆਂ ਲਈ ਅਪਲਾਈ ਕਰ ਸਕਦੇ ਹਨ

ਉਮੀਦਵਾਰ ਦੀ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ

SSC ਦੀ ਵੈੱਬਸਾਈਟ ssc.nic.in 'ਤੇ ਅਪਲਾਈ ਕੀਤਾ ਜਾ ਸਕਦਾ ਹੈ

ਅਪਲਾਈ ਕਰਨ ਦੀ ਆਖ਼ਰੀ ਤਰੀਕ 28 ਦਸੰਬਰ ਤੱਕ ਤੈਅ ਕੀਤੀ ਗਈ ਹੈ

ਭਰਤੀ ਲਈ, ਉਮੀਦਵਾਰਾਂ ਨੂੰ ਲਿਖਤੀ ਅਤੇ ਸਰੀਰਕ ਕੁਸ਼ਲਤਾ ਪ੍ਰੀਖਿਆ ਦੇਣੀ ਪਵੇਗੀ 

ਲਿਖਤੀ ਪ੍ਰੀਖਿਆ ਵਿੱਚ ਰਿਜ਼ਨਿੰਗ, ਜੀ.ਕੇ., ਗਣਿਤ ਅਤੇ ਹਿੰਦੀ, ਅੰਗਰੇਜ਼ੀ ਦੇ ਸਵਾਲ ਆਉਣਗੇ।